FacebookTwitterg+Mail

ਜ਼ਾਲੀਦਾਰ ਡਰੈੱਸ 'ਚ ਅਦਾਕਾਰਾ ਨੇ ਦਿਖਾਇਆ ਹੌਟ ਅੰਦਾਜ਼, ਕੈਮਰੇ ਅੱਗੇ ਬੇਬਾਕੀ ਨਾਲ ਦਿੱਤੇ ਬੋਲਡ ਪੋਜ਼

lady gaga bold and nude photshoot
08 November, 2017 09:02:17 AM

ਮੁੰਬਈ(ਬਿਊਰੋ)— ਗਾਇਕਾ ਲੇਡੀ ਗਾਗਾ ਆਪਣੇ ਅਜੀਬੋ ਗਰੀਬ ਡੈੱਰਸ ਕਾਰਨ ਕਾਫੀ ਸੁਰਖੀਆਂ ਬਟੋਰਦੀ ਰਹਿੰਦੀ ਹੈ। ਉਹ ਹਮੇਸ਼ਾਂ ਹੀ ਕੰਮ ਤੋਂ ਜ਼ਿਆਦਾ ਡਰੈੱਸਿੰਗ ਸੈਂਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਲੇਡੀ ਗਾਗਾ ਦੀਆਂ ਕੁਝ ਤਸਵੀਰਾਂ ਸੋਸ਼ਲ ਸਾਈਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਸ ਨੇ ਅਜੀਬੋ ਗਰੀਬ ਤਰ੍ਹਾਂ ਦੀ ਡਰੈੱਸ ਪਾਈ ਹੈ, ਜਿਸ 'ਚ ਉਸ ਦੇ ਪ੍ਰਾਈਵੇਟ ਪਾਰਟਸ ਸਾਫ ਨਜ਼ਰ ਆ ਰਹੇ ਹਨ।

Punjabi Bollywood Tadka

ਲੇਡੀ ਗਾਗਾ ਨੇ ਕਿਤੇ ਪੂਰੀ ਜ਼ਾਲੀਦਾਰ ਡਰੈੱਸ ਪਾਈ ਹੋਈ ਹੈ ਤੇ ਕਿਤੇ ਬਹੁਤ ਹੀ ਛੋਟੀ।

Punjabi Bollywood Tadka

ਹਾਲਾਂਕਿ ਉਹ ਬੜੀ ਬੇਬਾਕੀ ਨਾਲ ਕੈਮਰੇ ਅੱਗੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਜ਼ਿਆਦਾਤਰ ਲੇਡੀ ਗਾਗਾ ਅਜਿਹੀਆਂ ਡਰੈੱਸਾਂ ਹੀ ਪਾ ਕੇ ਸਮਾਰੋਹਾਂ 'ਚ ਸ਼ਾਮਲ ਹੁੰਦੀ ਹੈ।

Punjabi Bollywood Tadka

ਅਜਿਹਾ ਇਸ ਨੇ ਪਹਿਲੀ ਵਾਰ ਨਹੀਂ ਕੀਤਾ ਸਗੋਂ ਇਸ ਤੋਂ ਪਹਿਲਾਂ ਵੀ ਉਹ ਆਪਣੀਆਂ ਅਜਿਹੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka

ਲੇਡੀ ਗਾਗਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।

Punjabi Bollywood Tadka

Punjabi Bollywood Tadka


Tags: Lady gagaInstagramBold and Nude PhotoshootHollywood Celebrityਲੇਡੀ ਗਾਗਾਇੰਸਟਾਗਰਾਮ