FacebookTwitterg+Mail

ਅਜੀਬ ਡ੍ਰੈਸਿੰਗ ਸੈਂਸ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਲੇਡੀ ਗਾਗਾ ਨੇ ਇੰਝ ਮਚਾਈ ਮੁੜ ਖਲਬਲੀ

lady gaga instagram pics
07 November, 2017 04:44:09 PM

ਲੰਡਨ(ਬਿਊਰੋ)— ਹਾਲੀਵੁੱਡ ਸਿੰਗਰ ਲੇਡੀ ਗਾਗਾ ਨੇ ਇੰਸਟਾਗਰਾਮ 'ਤੇ ਆਪਣੀਆਂ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਹੜਕੰਪ ਮਚਾ ਦਿੱਤਾ ਹੈ।

 

A post shared by Lady Gaga (@ladygaga) on

ਉਨ੍ਹਾਂ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

 

A post shared by Lady Gaga (@ladygaga) on

ਉਂਝ ਵੀ ਹਾਲੀਵੁੱਡ ਗਾਇਕਾ ਲੇਡੀ ਗਾਗਾ ਆਪਣੇ ਅਜੀਬ ਡ੍ਰੈਸਿੰਗ ਸੈਂਸ ਤੇ ਰਿਵੀਲਿੰਗ ਕੱਪੜਿਆਂ ਲਈ ਜਾਣੀ ਜਾਂਦੀ ਹੈ।

 

A post shared by Lady Gaga (@ladygaga) on

59ਵੇਂ ਸਲਾਨਾ ਗ੍ਰੈਮੀ ਐਵਾਰਡਜ਼ 'ਚ ਲੇਡੀ ਗਾਗਾ ਕੁਝ ਅਜੀਬ ਕੱਪੜੇ ਪਹਿਨ ਕੇ ਪਹੁੰਚ ਗਈ ਸੀ, ਜਿਸ ਨੂੰ ਦੇਖ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਸ਼ਰਮ ਆ ਗਈ।

 

A post shared by Lady Gaga (@ladygaga) on

ਹਾਲਾਂਕਿ ਉਸ ਸਮੇਂ ਲੇਡੀ ਗਾਗਾ ਬੇਹੱਦ ਬੇਬਾਕੀ ਨਾਲ ਕੈਮਰੇ ਲਈ ਪੋਜ਼ ਦਿੰਦੀ ਹੋਈ ਨਜ਼ਰ ਆਈ।

Punjabi Bollywood Tadka

ਹਾਲਾਂਕਿ ਲੇਡੀ ਗਾਗਾ 'ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਤੇ ਉਹ ਬੇਹੱਦ ਸਹਿਜ ਤਰੀਕੇ ਨਾਲ ਸਾਰਿਆ ਦਾ ਸਾਹਮਣਾ ਕਰਦੀ ਹੈ।

Punjabi Bollywood Tadka
ਜ਼ਿਕਰਯੋਗ ਹੈ ਕਿ ਇੰਸਟਾ 'ਤੇ ਉਨ੍ਹਾਂ ਦੇ 26 ਮੀਲੀਅਨ ਫਾਲੋਅਰਜ਼ ਹਨ, ਜੋ ਇਕ ਕਾਫੀ ਵੱਡੀ ਸੰਖਿਆ ਹੈ।

Punjabi Bollywood Tadka

ਲੇਡੀ ਗਾਗਾ ਨੇ ਪੌਪ ਜਗਤ 'ਚ ਕਾਫੀ ਪ੍ਰਸਿੱਧੀ ਖੱਟੀ ਹੈ।

Punjabi Bollywood Tadka

ਹਾਲ ਹੀ 'ਚ ਪੋਸਟ ਕੀਤੀਆਂ ਉਨ੍ਹਾਂ ਦੀ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka


Tags: Latest picturesLady gagaInstagramਲੇਡੀ ਗਾਗਾਇੰਸਟਾਗਰਾਮ