FacebookTwitterg+Mail

'ਲੈਕਮੇ ਫੈਸ਼ਨ ਵੀਕ' 'ਚ ਛਾਇਆ ਬੇਬੋ ਕਰੀਨਾ ਦਾ ਜਾਦੂ, ਹੌਟ ਅਦਾਵਾਂ ਨਾਲ ਲੁੱਟੀ ਲਾਈਮਲਾਈਟ

lakme fashion week 2018 kareena kapoor
28 August, 2018 02:23:43 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਨੇ 'ਲੈਕਮੇ ਫੈਸ਼ਨ ਵੀਕ 2018' ਦੇ ਫਿਨਾਲੇ 'ਚ ਸ਼ਿਰਕਤ ਕੀਤੀ। ਇਸ ਦੌਰਾਨ ਕਰੀਨਾ ਦੀਆਂ ਅਦਾਵਾਂ, ਖੂਬਸੂਰਤੀ ਅਤੇ ਫੈਸ਼ਨ ਸਟੇਟਮੈਂਟ ਨੇ ਸਾਰਿਆਂ ਦੇ ਦਿਲਾਂ ਧੜਕਾਇਆ।

Punjabi Bollywood Tadka

ਸ਼ੋਅ ਸਟਾਪਰ ਕਰੀਨਾ ਕਪੂਰ ਖਾਨ ਜਿਵੇਂ ਹੀ ਰੈਂਪ 'ਤੇ ਉੱਤਰੀ ਹਰ ਕਿਸੇ ਦੀਆਂ ਨਜ਼ਰਾਂ ਉਸ 'ਤੇ ਹੀ ਟਿੱਕ ਗਈਆਂ।

Punjabi Bollywood Tadka

ਹਾਲ ਹੀ 'ਚ ਕਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਲੈਕਮੇ ਫੈਸ਼ਨ ਵੀਕ 2018' ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਕਤ ਨਜ਼ਰ ਆ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ ਉਸ ਨੇ ਬਲਿਊ ਕਲਰ ਦਾ ਗਾਊਨ ਪਾਇਆ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ। 

Punjabi Bollywood Tadka
ਦੱਸ ਦੇਈਏ ਕਿ ਬੀਤੇ ਦਿਨੀਂ ਵੀ ਕਰੀਨਾ ਕਪੂਰ ਸਿਲਵਰ ਗੋਲਡਨ ਆਫ ਸ਼ੋਲਡਰ ਗਾਊਨ 'ਚ ਨਜ਼ਰ ਆਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।

Punjabi Bollywood Tadka
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਰਿਸ਼ਮਾ ਕਪੂਰ, ਜੈਕਲੀਨ ਫਰਨਾਂਡੀਸ, ਨੇਹਾ ਧੂਪੀਆ ਸਮੇਤ ਕਈ ਅਭਿਨੇਤਰੀਆਂ ਨੇ 'ਲੈਕਮੇ ਫੈਸ਼ਨ ਵੀਕ 2018' ਰੈਂਪ 'ਤੇ ਆਪਣੀਆਂ ਖੂਬਸੂਰਤ ਅਦਾਵਾਂ ਦਿਖਾ ਚੁੱਕੀਆਂ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: Lakme Fashion Week 2018Kareena Kapoor KhanRamp WalkBollywood Actress

Edited By

Sunita

Sunita is News Editor at Jagbani.