FacebookTwitterg+Mail

Lakme Fashion Week 2019 : ਰੈੱਡ ਕਾਰਪੇਟ 'ਤੇ ਬਰਕਰਾਰ ਹੈ ਬਾਲੀਵੁੱਡ ਸਿਤਾਰਿਆਂ ਦਾ ਜਲਵਾ

lakme fashion week 2019
02 February, 2019 03:26:03 PM

ਮੁੰਬਈ (ਬਿਊਰੋ) — 'ਲੈਕਮੇ ਫੈਸ਼ਨ ਵੀਕ 2019' ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ 'ਚ ਬਾਲੀਵੁੱਡ ਸਟਾਰਸ ਨਜ਼ਰ ਨਾ ਆਉਣ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਇੱਥੇ ਕਈ ਬਾਲੀਵੁੱਡ ਸਟਾਰਸ ਨੂੰ ਸਪੌਟ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਹੁਸਨ ਦੇ ਜਲਵੇ ਈਵੈਂਟ 'ਚ ਬਿਖੇਰੇ।

Punjabi Bollywood Tadka

ਫੈਸ਼ਨ ਸ਼ੋਅ 'ਚ ਯਾਮੀ ਮੌਤਮ, ਨੇਹਾ ਧੁਪੀਆ, ਪੂਜਾ ਹੇਗੜੇ, ਕ੍ਰਿਤੀ ਸੇਨਨ, ਗੌਰੀ ਖਾਨ ਸਮੇਤ ਕਈ ਹੋਰ ਸਿਤਾਰਿਆਂ ਨੇ 'ਲੈਕਮੇ ਫੈਸ਼ਨ ਵੀਕ 2019' ਦੀ ਰੈੱਡ ਕਾਰਪੇਟ 'ਤੇ ਅਦਾਵਾਂ ਦਿਖਾਈਆਂ।

Punjabi Bollywood Tadka
ਦੱਸ ਦਈਏ ਕਿ ਮੁੰਬਈ ਦੇ ਰਾਇਲ ਉਪੇਰਾ ਹਾਊਸ 'ਚ ਡਿਜ਼ਾਈਨਰ ਗੌਰਵ ਗੁਪਤਾ ਦੀ ਕਲੈਕਸ਼ਨ 'ਦਿ ਫੋਲਡਿੰਗ' ਨਾਲ ਫੈਸ਼ਨ ਸ਼ੋਅ ਸ਼ੁਰੂ ਹੋਇਆ ਹੈ, ਜਿਸ 'ਚ ਹੈਂਡਵੂਵਨ ਫੈਬਰਿਕ, ਲਖਨਵੀ, ਚਿਕਨਕਾਰੀ ਵਰਕ, ਬਨਾਰਸੀ ਬਰੋਕੇਡ ਤੇ ਡਰਾਮੈਟਿਕ ਗਾਊਨ ਆਦਿ ਦੇਖਣ ਨੂੰ ਮਿਲੇ। 

Punjabi Bollywood Tadka
ਦੱਸ ਦਈਏ ਕਿ 5 ਦਿਨ ਚੱਲਣ ਵਾਲਾ 'ਲੈਕਮੇ ਫੈਸ਼ਨ ਵੀਕ' ਇਸ ਵਾਰ 30 ਜਨਵਰੀ ਤੋਂ 3 ਫਰਵਰੀ ਤਕ ਚੱਲੇਗਾ, ਜਿਸ ਵਿਚ ਨਾਮੀ ਡਿਜ਼ਾਈਨਰ ਹਿੱਸਾ ਲੈਣਗੇ। ਹਾਲਾਂਕਿ ਗੌਰਵ ਗੁਪਤਾ ਨੇ ਇਕ ਦਿਨ ਪਹਿਲਾਂ ਆਪਣੀ ਕਲੈਕਸ਼ਨ ਸ਼ੋਅਕੇਸ ਕੀਤੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Lakme Fashion Week 2019 2 Day Yami Gautam Pooja Hegde Neha Dhupia Yami Gautam Isha Koppikar

Edited By

Sunita

Sunita is News Editor at Jagbani.