FacebookTwitterg+Mail

Lakme Fashion Week 2019 : ਚਾਚੇ ਅਨਿਲ ਨਾਲ ਜਾਨਹਵੀ ਨੇ ਕੀਤਾ ਰੈਂਪਵਾਕ

lakme fashion week 2019
04 February, 2019 11:41:02 AM

ਮੁੰਬਈ(ਬਿਊਰੋ)— 'ਲੈਕਮੇ ਫੈਸ਼ਨ ਵੀਕ' ਦਾ ਚੌਥਾ ਦਿਨ ਵੀ ਬੀ-ਟਾਊਨ ਸਿਤਾਰਿਆਂ ਦੇ ਨਾਂ ਰਿਹਾ। ਬਾਲੀਵੁੱਡ ਦੀਆਂ ਖੂਬਸੂਰਤ ਹਸੀਨਾਵਾਂ ਡਿਜ਼ਾਈਨਰ ਆਉਟਫਿਟਸ ਪਾਈ ਹੁਸਨ ਦੇ ਜਲਵੇ ਬਿਖੇਰਦੀਆਂ ਨਜ਼ਰ ਆਈਆਂ। ਬਹੁਤ ਸਾਰੇ ਸੈਲੇਬਸ ਵੀ ਸ਼ੋਅ ਅਟੈਂਡ ਕਰਨ ਪੁੱਜੇ।
Punjabi Bollywood Tadka
ਸ਼ਨੀਵਾਰ ਨੂੰ ਫੈਸ਼ਨ ਇੰਡਸਟਰੀ ਦੇ ਕਈ ਫੇਮਸ ਡਿਜ਼ਾਈਨਰਸ ਨੇ ਆਪਣੀ ਸਮਰ ਕੁਲੈਕਸ਼ਨ ਸ਼ੋਅਕੇਸ ਕੀਤੀ।
Punjabi Bollywood Tadka
ਇਸ ਦੇ ਨਾਲ ਹੀ ਜਾਨਹਵੀ ਅਤੇ ਉਸ ਦੇ ਚਾਚਾ ਅਨਿਲ ਕਪੂਰ ਨੇ ਸ਼ਾਨਦਾਰ ਰੈਂਪਵਾਕ ਕੀਤਾ।
Punjabi Bollywood Tadka
ਜਾਨਹਵੀ ਕਪੂਰ ਨੇ ਚਾਚੇ ਅਨਿਲ ਕਪੂਰ ਨਾਲ ਡਿਜ਼ਾਈਨਰ Raghavendra Rathore ਦੀ ਕੁਲੈਕਸ਼ਨ ਲਈ ਰੈਂਪਵਾਕ ਕੀਤਾ।
Punjabi Bollywood Tadka
ਬਲੈਕ ਰੱਫਲ ਸਕਰਟ ਨਾਲ ਡੀਪ ਨੈੱਕ ਕੁੜਤੀ ਤੇ ਲਾਂਗ ਜੈਕਟ 'ਚ ਜਾਨਹਵੀ ਸਟੱਨਿੰਗ ਲੱਗ ਰਹੀ ਸੀ।
Punjabi Bollywood Tadka
ਉੱਥੇ ਹੀ ਅਨਿਲ ਕਪੂਰ ਬਲੈਕ ਕੁੜਤੇ-ਪਜ਼ਾਮੇ 'ਚ ਨਜ਼ਰ ਆਏ। ਇਨ੍ਹਾਂ ਸਿਤਾਰਿਆ ਵਿਚਕਾਰ ਰਣਵੀਰ ਸਿੰਘ ਵੀ ਸ਼ਾਨਦਾਰ ਲੁੱਕ ਲੈ ਕੇ ਸਾਹਮਣੇ ਆਏ।
Punjabi Bollywood Tadka
ਰਣਵੀਰ ਸਿੰਘ ਦੇ ਮਸਤੀ ਭਰੇ ਅੰਦਾਜ਼ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
Punjabi Bollywood Tadka
ਦੱਸ ਦੇਈਏ ਕਿ 5 ਦਿਨ ਤੱਕ ਚੱਲਣ ਵਾਲਾ 'ਲੈਕਮੇ ਫੈਸ਼ਨ ਵੀਕ' ਇਸ ਵਾਰ 30 ਜਨਵਰੀ ਤੋਂ 3 ਫਰਵਰੀ ਤੱਕ ਚਲਿਆ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Lakme Fashion Week 2019Ranveer SinghJanhvi Kapoor Anil KapoorRaghavendra Rathore

About The Author

manju bala

manju bala is content editor at Punjab Kesari