ਮੁੰਬਈ— ਲੈਕਮੇ ਫੈਸ਼ਨ ਵੀਕ 2017 ਦੇ 5ਵੇਂ ਤੇ ਆਖਰੀ ਦਿਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਇਕ ਗਰੈਂਡ ਪਾਰਟੀ ਰੱਖੀ। ਇਸ 'ਚ ਸ਼੍ਰੀਦੇਵੀ ਆਪਣੀ ਛੋਟੀ ਬੇਟੀ ਖੁਸ਼ੀ ਨਾਲ ਪਹੁੰਚੀ। ਇਸ ਦੌਰਾਨ ਖੁਸ਼ੀ ਨੇ ਟਰਾਂਸਪੇਰੈਂਟ (ਪਾਰਦਰਸ਼ੀ) ਡਰੈੱਸ ਪਹਿਨੀ ਸੀ।
ਇਨ੍ਹਾਂ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼, ਕਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ, ਸੋਫੀ ਚੌਧਰੀ, ਰਿਚਾ ਚੱਢਾ, ਡਾਇਨਾ ਪੇਂਟੀ, ਦੀਆ ਮਿਰਜ਼ਾ, ਸ਼ਰੇਆ ਸਰਨ, ਆਦਿੱਤਿਆ ਰਾਏ ਕਪੂਰ, ਅਦਿਤੀ ਰਾਵ ਹੈਦਰੀ, ਕਰਨ ਜੌਹਰ, ਸੁਸ਼ਾਂਤ ਸਿੰਘ ਰਾਜਪੂਤ, ਨੇਹਾ ਧੂਪੀਆ, ਪੂਜਾ ਹੇਗੜੇ ਸਮੇਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ।