FacebookTwitterg+Mail

Lakme Fashion Week 2019 : ਖਾਸ ਅੰਦਾਜ਼ 'ਚ ਸੈਲੀਬ੍ਰਿਟੀਜ਼ ਨੇ ਰੈੱਡ ਕਾਰਪੇਟ 'ਤੇ ਕੀਤਾ ਆਗਾਜ਼

lakme fashion week summer resort 2019
31 January, 2019 12:18:23 PM

ਮੁੰਬਈ (ਬਿਊਰੋ) — ਫੈਸ਼ਨ ਦੀ ਲੇਟੈਸਟ ਅਪਡੇਟ ਲਈ ਫੈਸ਼ਨ ਮੁਰੀਦਾਂ ਨੂੰ 'ਲੈਕਮੇ ਫੈਸ਼ਨ ਵੀਕ' ਦਾ ਇੰਤਜ਼ਾਰ ਬੇਸਬਰੀ ਨਾਲ ਰਹਿੰਦਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਕਿਉਂਕਿ ਇਸ ਸਾਲ ਦੇ 'ਲੈਕਮੇ ਫੈਸ਼ਨ ਵੀਕ ਸਮਰ ਰਿਜਾਰਟ 2019' ਦਾ ਆਗਾਜ਼ ਹੋ ਚੁੱਤਾ ਹੈ।

Punjabi Bollywood Tadka

ਮੁੰਬਈ ਦੇ ਰਾਇਲ ਉਪੇਰਾ ਹਾਊਸ 'ਚ ਡਿਜ਼ਾਈਨਰ ਗੌਰਵ ਗੁਪਤਾ ਦੀ ਕਲੈਕਸ਼ਨ 'ਦਿ ਫੋਲਡਿੰਗ' ਨਾਲ ਫੈਸ਼ਨ ਸ਼ੋਅ ਸ਼ੁਰੂ ਹੋਇਆ ਹੈ, ਜਿਸ 'ਚ ਹੈਂਡਵੂਵਨ ਫੈਬਰਿਕ, ਲਖਨਵੀ, ਚਿਕਨਕਾਰੀ ਵਰਕ, ਬਨਾਰਸੀ ਬਰੋਕੇਡ ਤੇ ਡਰਾਮੈਟਿਕ ਗਾਊਨ ਆਦਿ ਦੇਖਣ ਨੂੰ ਮਿਲੇ।

 Punjabi Bollywood Tadka
ਕਰਨ ਜੌਹਰ ਜਿਥੇ ਸਿਲਵਰ ਸਕ੍ਰੀਨ ਵਰਕ ਵਾਲੀ ਰੈੱਡ ਜੈਕਟ ਨਾਲ ਬਲੈਕ ਪੈਂਟ 'ਚ ਨਜ਼ਰ ਆਏ, ਉਥੇ ਹੀ ਤੱਬੂ ਸ਼ਿਮਰੀ ਗ੍ਰੇਅ ਕਲਰ ਦਾ ਫਲੋਕ ਲੈਂਥ ਗਾਊਨ 'ਚ ਦਿਸੀ।

Punjabi Bollywood Tadka

ਪੂਜਾ ਹੇਗੜੇ ਗ੍ਰੇਅ ਕਲਰ ਦੇ ਬੈਕਲੇੱਸ ਗਾਊਨ 'ਚ ਦਿਸੀ, ਜਿਸ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਸੀ।

Punjabi Bollywood Tadka

ਜਦੋਂ ਕਿ ਡਾਇਨਾ ਗੌਰਵ ਵਲੋਂ ਡਿਜ਼ਾਈਨ ਕੀਤੇ ਗਏ ਵ੍ਹਾਈਟ ਗਾਊਨ 'ਚ ਨਜ਼ਰ ਆਈ। ਹਾਲਾਂਕਿ ਇਨ੍ਹਾਂ ਤੋਂ ਇਲਾਵਾ ਕਈ ਹੋਰ ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਸ਼ੋਅ 'ਚ ਸ਼ਿਰਕਤ ਕੀਤੀ।

Punjabi Bollywood Tadka
ਹੈਂਡਸਮ ਕਰਨ ਜੌਹਰ ਅਤੇ ਖੂਬਸੂਰਤ ਅਭਿਨੇਤਰੀ ਤੱਬੂ ਕਲੈਕਸ਼ਨ ਲਈ ਰੈਂਪ 'ਤੇ ਉੱਤਰੇ ਅਤੇ ਸ਼ੋਅਸਟਾਪਰ ਵੀ ਰਹੇ। ਇਸ ਤੋਂ ਇਲਾਵਾ ਡਾਇਨਾ ਪੇਂਟੀ, ਪੂਜਾ ਹੇਗੜੇ ਵਰਗੀਆਂ ਹਸਤੀਆਂ ਫੈਸ਼ਨ ਸ਼ੋਅ ਦੇਖਣ ਪਹੁੰਚੀਆਂ।

Punjabi Bollywood Tadka
ਦੱਸ ਦਈਏ ਕਿ 5 ਦਿਨ ਚੱਲਣ ਵਾਲਾ 'ਲੈਕਮੇ ਫੈਸ਼ਨ ਵੀਕ' ਇਸ ਵਾਰ 30 ਜਨਵਰੀ ਤੋਂ 3 ਫਰਵਰੀ ਤਕ ਚੱਲੇਗਾ, ਜਿਸ ਵਿਚ ਨਾਮੀ ਡਿਜ਼ਾਈਨਰ ਹਿੱਸਾ ਲੈਣਗੇ।

Punjabi Bollywood Tadka

ਹਾਲਾਂਕਿ ਗੌਰਵ ਗੁਪਤਾ ਨੇ ਇਕ ਦਿਨ ਪਹਿਲਾਂ ਆਪਣੀ ਕਲੈਕਸ਼ਨ ਸ਼ੋਅਕੇਸ ਕੀਤੀ। ਦੱਸ ਦੇਈਏ ਕਿ ਇਸ ਸਾਲ ਈਕੋ ਫ੍ਰੈਂਡਲੀ ਕਲੋਦਿੰਗ ਨੂੰ ਵੱਧ ਪ੍ਰਮੋਟ ਕੀਤਾ ਜਾਵੇਗਾ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Lakme Fashion Week Summer Resort 2019 First Day Pooja Hegde Saqib Saleem Ankita Lokhande Kim Sharma Pragya Yadav Karan Johar Tabu Gaurav Gupta

Edited By

Sunita

Sunita is News Editor at Jagbani.