ਮੁੰਬਈ (ਬਿਊਰੋ) — 'ਲੈਕਮੇ ਫੈਸ਼ਨ ਵੀਕ ਵਿੰਟਰ ਫੈਸਟੀਵਲ 2019' ਦਾ ਸ਼ਾਨਦਾਰ ਆਗਾਜ਼ ਹੋ ਚੁੱਕਾ ਹੈ। ਮੰਗਲਵਾਰ ਰਾਤ ਈਵੈਂਟ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਪਰ ਸਾਰਿਆਂ 'ਚ ਚਰਚਾ ਦਾ ਵਿਸ਼ਾ ਬਣੀ ਰਹੀ ਬੋਨੀ ਕਪੂਰ ਤੇ ਸ਼੍ਰੀਦੇਵੀ ਦੀ ਧੀ ਖੁਸ਼ੀ ਕਪੂਰ। ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਗ੍ਰੇਅ ਆਊਟਫਿੱਟ 'ਚ ਖੁਸ਼ੀ ਕਪੂਰ ਕਾਫੀ ਸਟਨਿੰਗ ਲੱਗ ਰਹੀ ਸੀ।
ਇਨ੍ਹਾਂ ਤੋਂ ਇਲਾਵਾ ਕਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ, ਕਰਨ ਜੌਹਰ, ਈਸ਼ਾਨ ਖੱਟੜ, ਅਪਾਰਸ਼ਕਤੀ ਖੁਰਾਣਾ ਵਰਗੇ ਸਿਤਾਰਿਆਂ ਨੇ ਲੈਕਮੇ ਫੈਸ਼ਨ ਵੀਕ ਦੀ ਰੈੱਡ ਕਾਰਪੇਟ 'ਤੇ ਸ਼ਿਰਕਤ ਕੀਤੀ।
Karisma Kapoor and Amrita Arora
Karan Johar
Ishaan Khatter
Aparshakti Khurana
Mrunal Thakur
Pooja Hegde
Aayush Sharma
Athiya Shetty
Sophie Choudry
Dia Mirza