FacebookTwitterg+Mail

ਇੰਟਰਨੈੱਟ 'ਤੇ ਕਹਿਰ ਢਾਹ ਰਹੀ ਹੈ MTV Roadies ਦੀ ਇਸ ਮੁਕਾਬਲੇਬਾਜ਼ ਦੀ ਹੌਟਨੈੱਸ, ਦੇਖੋਂ ਤਸਵੀਰਾਂ 'ਚ

latest pics of suzzana mukharjee
11 November, 2017 05:19:14 PM

ਮੁੰਬਈ(ਬਿਊਰੋ)— ਐੱਮ ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਰੋਡੀਜ਼' ਨੇ ਮਨੋਰੰਜਕ ਇੰਡਸਟਰੀ ਨੂੰ ਕਈ ਨਵੇਂ ਚਿਹਰੇ ਦਿੱਤੇ ਹਨ, ਜੋ ਅੱਜ ਇਸ ਇੰਡਸਟਰੀ ਦੀਆਂ ਨਾਮੀ ਹਸਤੀਆਂ 'ਚ ਸ਼ਾਮਲ ਹਨ। ਫਿਰ ਭਾਵੇਂ ਉਹ ਫਿਲਮਾਂ ਤੇ ਟੀ. ਵੀ. 'ਚ ਐਕਟਿੰਗ ਕਰਨ ਵਾਲੇ ਰਣਵਿਜੈ ਹੋਣ ਜਾਂ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਜਿੱਤ ਚੁੱਕੇ ਪ੍ਰਿੰਸ ਨਰੂਲਾ। ਇਸ ਤੋਂ ਇਲਾਵਾ 'ਰੋਡੀਜ਼' 'ਚ ਸ਼ਿਰਕਤ ਕਰ ਚੁੱਕੀਆਂ ਮਹਿਲਾਵਾਂ ਵੀ ਕਿਸੇ ਤੋਂ ਘੱਟ ਨਹੀਂ ਹਨ। 'ਐੱਮ. ਟੀ. ਵੀ. ਰੋਡੀਜ਼' ਨਾਲ ਮਸ਼ਹੂਰ ਹੋਈ ਮੁਕਾਬਲੇਬਾਜ਼ ਬਾਨੀ ਜੇ ਖੂਬਸੂਰਤੀ ਤੋਂ ਇਲਾਵਾ ਬੇਬਾਕ ਐਟੀਟਿਊਡ ਰੱਖਣ ਲਈ ਵੀ ਜਾਣੀ ਜਾਂਦੀ ਹੈ।


ਜ਼ਿਕਰਯੋਗ ਹੈ ਕਿ ਸੁਜ਼ਾਨਾ ਮੁਖਰਜੀ ਵੀ ਇਨ੍ਹਾਂ ਹਸਤੀਆਂ 'ਚ ਸ਼ਾਮਲ ਹੈ। ਉਨ੍ਹਾਂ ਨੇ ਹਾਲ ਹੀ 'ਚ ਇੰਸਟਾ ਇਕ ਟੌਪਲੈੱਸ ਤਸਵੀਰ ਸਾਂਝੀ ਕੀਤੀ ਹੈ, ਜੋ ਇੰਟਰਨੈੱਟ 'ਤੇ ਖੂਬ ਪਸੰਦ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹ ਆਏ ਦਿਨ ਆਪਣੀਆਂ ਹੌਟ ਤਸਵੀਰਾਂ ਰਾਹੀਂ ਇੰਸਟਾਗਰਾਮ 'ਤੇ ਨਜ਼ਰ ਆ ਹੀ ਜਾਂਦੀ ਹੈ।


Tags: Latest picsSuzzana mukharjee InstagramMTV Roadiesਰੋਡੀਜ਼ਸੁਜ਼ਾਨਾ ਮੁਖਰਜੀ