FacebookTwitterg+Mail

ਕੱਪੜੇ ਲਾਉਂਦਿਆਂ ਅਦਾਕਾਰਾ ਨੇ ਕਰਵਾਇਆ ਹੌਟ ਫੋਟੋਸ਼ੂਟ, ਤਸਵੀਰਾਂ ਦੇਖ ਛੁੱਟੇਗਾ ਪਸੀਨਾ

lauren pope bold and nude photoshoot
28 October, 2017 04:43:49 PM

ਲੰਡਨ(ਬਿਊਰੋ)— ਹਾਲੀਵੁੱਡ ਮਾਡਲ ਲਾਰੇਨ ਪੋਪ ਹਮੇਸ਼ਾ ਹੀ ਬੋਲਡ ਲੁੱਕ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਦੀਆਂ ਕੁਝ ਤਸਵੀਰਾਂ ਸਾਹਣਮੇ ਆਈਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਹੌਟ ਲੱਗ ਰਹੀ ਹੈ। ਇਹ ਤਸਵੀਰਾਂ 11 ਸਾਲ ਪੁਰਾਣੀਆਂ ਹਨ, ਜਿਨ੍ਹਾਂ 'ਚ ਉਹ ਇਕਦਮ ਨਿਊਡ ਨਜ਼ਰ ਆ ਰਹੀਆਂ ਹੈ।

Punjabi Bollywood Tadka

ਅਸਲ ਇਹ ਤਸਵੀਰਾਂ ਹੁਣ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਕਿਤੇ ਉਹ ਪ੍ਰਾਈਵੇਟ ਪਾਰਟਸ ਤੇ ਕਿਤੇ ਕੱਪੜੇ ਉਤਾਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਕਈ ਤਸਵੀਰਾਂ 'ਚ ਉਹ ਆਪਣੇ ਪ੍ਰਾਈਵੇਟ ਪਾਰਟਸ ਨੂੰ ਹੱਥਾਂ ਨਾਲ ਢੱਕਦੀ ਨਜ਼ਰ ਆ ਰਹੀ ਹੈ।

Punjabi Bollywood Tadka

ਦੱਸਣਯੋਗ ਹੈ ਕਿ ਲਾਰੇਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka  


Tags: Lauren PopeBold and Nude PhotoshootHollywood Celebrityਲਾਰੇਨ ਪੋਪ