ਮੁੰਬਈ— ਟੀ. ਵੀ. ਸੀਰੀਅਲ 'ਸਾਥ ਨਿਭਾਨਾ ਸਾਥੀਆ' 'ਚ 'ਪਰਿਧੀ' ਦਾ ਕਿਰਦਾਰ ਨਿਭਾਅ ਚੁੱਕੀ ਅਦਾਕਾਰਾ ਭਾਵ ਲਵਲੀਨ ਕੌਰ ਅੱਜ-ਕੱਲ ਵੇਕੇਸ਼ਨ ਇਨਜੁਆਏ ਕਰਨ ਥਾਈਲੈਂਡ ਗਈ ਹੋਈ ਹੈ। ਹਾਲ ਹੀ 'ਚ ਲਵਲੀਨ ਨੇ ਆਪਣੇ ਵੇਕੇਸ਼ਨ ਦੀਆਂ ਕੁਝ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਹੌਟ ਲੱਗ ਰਹੀ ਹੈ।

ਇਨ੍ਹਾਂ ਤਸਵੀਰਾਂ 'ਚ ਲਵਨੀਤ ਨਦੀ ਦੇ ਕਿਨਾਰੇ ਮਸਤੀ ਕਰਦੇ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਬਲੈਕ ਕਲਰ ਦੀ ਇਕ ਡ੍ਰੈੱਸ ਪਹਿਨੀ ਹੈ, ਜਿਸ 'ਚ ਉਨ੍ਹਾਂ ਦਾ ਲੁੱਕ ਸੀਰੀਅਲ 'ਚ 'ਪਰਿਧੀ' ਦਾ ਕਿਰਦਾਰ ਨਿਭਾਉਣ ਵਾਲੀ ਲੜਕੀ ਦੇ ਲੁੱਕ ਤੋਂ ਬਿਲਕੁਲ ਵੱਖਰਾ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਲਵਨੀਤ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਹ ਬਹੁਤ ਹੀ ਜਲਦ ਆਪਣੇ ਪ੍ਰੇਮੀ ਕੌਸ਼ਿਕ ਨਾਲ ਇਸ ਸਾਲ ਦੇ ਅੰਤ ਤੱਕ ਮੰਗਣੀ ਕਰਨ ਵਾਲੀ ਹੈ ਅਤੇ ਅਗਲੇ ਸਾਲ ਤੱਕ ਉਹ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ।

lavleen kaur

lavleen kaur

lavleen kaur

lavleen kaur

lavleen kaur

lavleen kaur

lavleen kaur

lavleen kaur
