FacebookTwitterg+Mail

ਇਸ ਅਭਿਨੇਤਰੀ ਨੇ ਕਰਵਾਇਆ ਹੌਟ ਅਤੇ ਬੌਲਡ ਫੋਟੋਸ਼ੂਟ, (ਦੇਖੋ ਤਸਵੀਰਾਂ)

    1/15
11 November, 2016 02:56:44 PM

ਲਾਸ ਏਂਜਲਸ— ਬਾਲੀਵੁੱਡ ਅਭਿਨੇਤਰੀ ਲਿਸਾ ਰੇ ਦੇ ਹਾਲ ਹੀ 'ਚ ਕੀਤੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆ ਹਨ। ਉਨ੍ਹਾਂ ਨੇ ਇਹ ਫੋਟੋਸ਼ੂਟ 'Maxim India' ਮੈਗਜ਼ੀਨ ਲਈ ਕਰਵਾਇਆ ਹੈ। ਮੈਗਜ਼ੀਨ ਦਾ ਇਹ ਮੁੱਦਾ ਨਵੰਬਰ ਮਹੀਨੇ ਲਈ ਹੈ। ਉਨ੍ਹਾਂ ਦਾ ਲੰਬੇ ਸਮੇਂ ਤੋਂ ਬਾਅਦ ਕੋਈ ਫੋਟੋਸ਼ੂਟ ਸਾਹਮਣੇ ਆਇਆ ਹੈ।

ਜ਼ਿਕਰਯੋਗ ਹੈ ਕਿ ਲਿਸਾ ਨੇ ਪਹਿਲਾਂ ਵੀ ਕਈ ਬ੍ਰਾਂਡਸ ਅਤੇ ਮੈਗਜ਼ੀਨਸ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਜਿੰਨ੍ਹਾਂ 'ਚ ਉਹ ਕਾਫੀ ਹੌਟ ਅਤੇ ਬੌਲਡ ਨਜ਼ਰ ਆ ਰਹੀ ਸੀ।

Tags: ਲਿਸਾ ਰੇਹੌਟਬੌਲਡLisa Ray Hot baulada