ਮੁੰਬਈ— ਅਭਿਨੇਤਰੀ ਲੀਸਾ ਰੇ ਦੀ ਹਾਲ ਹੀ 'ਚ ਕੀਤੇ ਗਏ ਫੋਟੋਸ਼ੂਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਸ ਨੇ ਇਹ ਫੋਟੋਸ਼ੂਟ 'ਮੈਕਸਿਮ ਇੰਡੀਆ' ਮੈਗਜ਼ੀਨ ਲਈ ਕਰਵਾਇਆ ਹੈ। ਮੈਗਜ਼ੀਨ ਦਾ ਇਹ ਅੰਕ ਨਵੰਬਰ ਮਹੀਨੇ ਲਈ ਹੈ।
ਦੱਸਣਯੋਗ ਹੈ ਕਿ ਲੀਸਾ ਦਾ ਲੰਮੇ ਸਮੇਂ ਬਾਅਦ ਕੋਈ ਫੋਟੋਸ਼ੂਟ ਸਾਹਮਣੇ ਆਇਆ ਹੈ। ਲੀਸਾ ਪਹਿਲਾਂ ਵੀ ਕਈ ਬ੍ਰਾਂਡਸ ਤੇ ਮੈਗਜ਼ੀਨਜ਼ ਲਈ ਫੋਟੋਸ਼ੂਟ ਕਰਵਾ ਚੁਕੀ ਹੈ। ਅੱਗੇ ਕਲਿਕ ਕਰਕੇ ਦੇਖੋ ਲੀਸਾ ਦੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ।