FacebookTwitterg+Mail

ਯੁਵਰਾਜ ਮਾਨ ਦਾ ਨਵਾਂ ਸਿੰਗਲ ਟਰੈਕ 'ਲਿਟ ਲਾਈਫ' ਰਿਲੀਜ਼

lit life
18 April, 2019 11:09:04 AM

ਜਲੰਧਰ(ਬਿਊਰੋ)— ਸਿੰਗਲ ਟਰੈਕ 'ਤਲਬ' ਨਾਲ ਆਪਣੀ ਵੱਖਰੀ ਪਛਾਨ ਬਣਾਉਣ ਵਾਲਾ ਗਾਈਕ ਤੇ ਗੀਤਕਾਰ ਯੁਵਰਾਜ ਮਾਨ ਦਾ ਨਵਾਂ ਸਿੰਗਲ ਟਰੈਕ 'ਲਿਟ ਲਾਈਫ' ਜੋ ਕਿ ਜੱਟ ਲਾਈਵ ਸਟੂਡੀਓ ਵਲੋਂ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆ ਇੰਦਰਪਾਲ ਤੇਜੀ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਬਿੰਨੀ ਮਰਵਾਹਾ ਵਲੋਂ ਤਿਆਰ ਕੀਤਾ ਗਿਆ ਹੈ।

ਜਿਸ ਨੂੰ ਖੁਦ ਗਾਇਕ ਤੇ ਗੀਤਕਾਰ ਯੁਵਰਾਜ ਮਾਨ ਨੇ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਰਘੁ ਵਰਮਾ ਵਲੋਂ ਮੈਲਬੌਰਨ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: Lit Life Yuvraj MannJatt Life StudiosBinnie MarwaVFX Pro

Edited By

Manju

Manju is News Editor at Jagbani.