FacebookTwitterg+Mail

ਲਾਈਵ ਸ਼ੋਅ 'ਚ ਸੰਨੀ ਦਿਓਲ ਨੂੰ ਸੰਨੀ ਲਿਓਨੀ ਕਹਿ ਬੈਠਾ ਐਂਕਰ ਤਾਂ ਅਦਾਕਾਰਾ ਨੇ ਕੀਤਾ ਅਜਿਹਾ ਟਵੀਟ

lok sabha election 2019 sunny deol
24 May, 2019 09:05:03 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਲੋਕ ਸਭਾ ਚੋਣਾਂ 'ਚ ਆਪਣੀ ਕਿਸਮਤ ਅਜ਼ਮਾਈ ਜਿਸ 'ਚ ਸੰਨੀ ਲਿਓਨ ਦਾ ਨਾਂ ਸ਼ਾਮਲ ਹੋਣ ਤੋਂ ਬਾਅਦ ਵੀ ਉਸ ਦੇ ਨਾਂ 'ਤੇ ਚਰਚਾ ਹੋ ਰਹੀ ਹੈ। ਅਸਲ 'ਚ ਚੋਣਾਂ ਬਾਰੇ ਦੱਸਦੇ ਹੋਏ ਨਿਊਜ਼ ਚੈਨਲ ਦੇ ਇਕ ਐਂਕਰ ਨੇ ਸੰਨੀ ਦਿਓਲ ਨੂੰ ਸੰਨੀ ਲਿਓਨ ਕਹਿ ਦਿੱਤਾ।


ਜੀ ਹਾਂ ਚੋਣਾਂ ਦੇ ਨਤੀਜਿਆਂ ਬਾਰੇ ਬੋਲਦੇ ਹੋਏ ਐਂਕਰ ਨੇ ਲਾਈਵ ਬੋਲਿਆ ਕਿ ਸੰਨੀ ਲਿਓਨ ਨੂੰ ਗੁਰਦਾਸਪੁਰ, ਪੰਜਾਬ ਤੋਂ ਅੱਗੇ ਚੱਲ ਰਹੀ ਹੈ। ਇਸ ਦਾ ਵੀਡੀਓ ਉਸੇ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਸੰਨੀ ਲਿਓਨ ਨੇ ਵੀ ਇਸ 'ਤੇ ਚੁਟਕੀ ਲੈਂਦੇ ਹੋਏ ਟਵੀਟ ਕੀਤਾ ਤੇਂ ਕਿਹਾ, ਮੈਂ ਕਿੰਨੀਆਂ ਵੋਟਾਂ ਤੋਂ ਅੱਗੇ ਚੱਲ ਰਹੀ ਹਾਂ?”


ਉਨ੍ਹਾਂ ਦੇ ਇਸ ਟਵੀਟ 'ਤੇ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਮਜ਼ੇਦਾਰ ਕੁਮੈਂਟ ਕਰ ਰਹੇ ਹਨ ਤੇ ਉਸ ਦੇ ਸੈਂਸ ਆਫ ਹਿਊਮਰ ਦੀ ਤਾਰੀਫ ਕਰ ਰਹੇ ਹਨ।

 


Tags: Lok Sabha election 2019Sunny LeoneSunny DeolVideoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.