FacebookTwitterg+Mail

ਮੁੰਬਈ 'ਚ ਵੋਟਿੰਗ, ਰੇਖਾ ਤੇ ਆਮਿਰ ਖਾਨ ਸਮੇਤ ਵੋਟ ਪਾਉਣ ਪਹੁੰਚੇ ਇਹ ਸਿਤਾਰੇ

lok sabha elections 2019
29 April, 2019 02:30:58 PM

ਮੁੰਬਈ(ਬਿਊਰੋ)— ਲੋਕਸਭਾ ਚੋਣ ਦੇ ਚੌਥੇ ਗੇੜ 'ਚ ਮਹਾਰਾਸ਼ਟਰ ਦੀਆਂ 17 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਜਿਸ 'ਚੋਂ 6 ਸੀਟਾਂ ਮੁੰਬਈ ਦੀਆਂ ਹਨ, ਜਿਨ੍ਹਾਂ 'ਤੇ ਕੁੱਲ 116 ਉਮੀਦਵਾਰ ਮੈਦਾਨ 'ਚ ਹਨ। ਲੋਕਸਭਾ ਚੋਣਾਂ ਨੂੰ ਲੈ ਕੇ ਬਾਲੀਵੁੱਡ ਸਿਤਾਰਿਆਂ 'ਚ ਵੀ ਜ਼ਬਰਦਸਤ ਜੋਸ਼ ਦੇਖਣ ਨੂੰ ਮਿਲ ਰਿਹਾ ਹੈ।
Punjabi Bollywood Tadka,ਰਵੀਕਿਸ਼ਨ ਇਮੇਜ਼ ਐਚਡੀ ਫੋਟੋ ਡਾਊਨਲੋਡ,ravi kishan image hd photo download
ਵੋਟਿੰਗ ਸ਼ੁਰੂ ਹੁੰਦੇ ਹੀ ਸਭ ਤੋਂ ਪਹਿਲਾਂ ਵੋਟ ਪਾਉਣ ਰੇਖਾ ਪਹੁੰਚੀ। ਰੇਖਾ ਨੇ ਬਾਂਦਰੇ ਦੇ ਬੂਥ ਨੰਬਰ 283 'ਚ ਵੋਟ ਦਿੱਤੀ। ਇਸ ਦੇ ਨਾਲ ਹੀ ਭੋਜਪੁਰੀ ਐਕਟਰ ਰਵੀਕਿਸ਼ਨ ਮੁੰਬਈ ਦੇ ਗੋਰੇਗਾਂਵ 'ਚ ਵੋਟ ਪਾਉਣ ਪਹੁੰਚੇ।ਰਵੀ ਯੂਪੀ ਦੀ ਗੋਰਖਪੁਰ ਲੋਕਸਭਾ ਸੀਟ ਤੋਂ ਭਾਜਪਾ ਦੇ ਟਿਕਟ 'ਤੇ ਚੁਣਾਵੀ ਮੈਦਾਨ 'ਚ ਹਨ।
Punjabi Bollywood Tadka,ਪਰੇਸ਼ ਰਾਵਲ ਇਮੇਜ਼ ਐਚਡੀ ਫੋਟੋ ਡਾਊਨਲੋਡ,paresh rawal image hd photo download
ਇਸ ਦੇ ਨਾਲ ਹੀ ਬਿਜਨੈੱਸਮੈਨ ਅਨਿ‍ਲ ਅੰਬਾਨੀ, ਅਭਿਨੇਤਾ ਪਰੇਸ਼ ਰਾਵਲ ਤੇ ਉਨ੍ਹਾਂ ਦੀ ਪਤਨੀ, ਪ੍ਰਿਅੰਕਾ ਚੋਪੜਾ ਅਤੇ ਉਰਮਿਲਾ ਮਾਤੋਂਡਕਰ ਨੇ ਵੋਟ ਪਾਈ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਨੇ ਆਪਣੇ ਵੋਟਿੰਗ ਦਾ ਇਸਤੇਮਾਲ ਕਰਨ।

Punjabi Bollywood Tadka,ਅਨਿ‍ਲ ਅੰਬਾਨੀ ਇਮੇਜ਼ ਐਚਡੀ ਫੋਟੋ ਡਾਊਨਲੋਡ,anil ambani image hd photo download

ਇਸ ਦੇ ਨਾਲ ਹੀ ਕਈ ਹੋਰ ਬਾਲੀਵੁੱਡ ਸਿਤਾਰੇ ਵੋਟ ਪਾਉਣ ਪਹੁੰਚੇ।
Punjabi Bollywood Tadka,ਸ੍ਵਰੂਪ ਸੰਪਤ ਇਮੇਜ਼ ਐਚਡੀ ਫੋਟੋ ਡਾਊਨਲੋਡ,swaroop sampat image hd photo download

Swaroop Sampat

Punjabi Bollywood Tadka,ਉਰਮਿਲਾ ਮਾਤੋਂਡਕਰ ਇਮੇਜ਼ ਐਚਡੀ ਫੋਟੋ ਡਾਊਨਲੋਡ,Urmila Matondkar image hd photo download

Urmila Matondkar

Punjabi Bollywood Tadka,ਪ੍ਰਿਅੰਕਾ ਚੋਪੜਾ ਇਮੇਜ਼ ਐਚਡੀ ਫੋਟੋ ਡਾਊਨਲੋਡ,Priyanka Chopra image hd photo download

Priyanka Chopra

Punjabi Bollywood Tadka,ਮਾਧੁਰੀ ਦੀਕਸ਼ਿਤ ਇਮੇਜ਼ ਐਚਡੀ ਫੋਟੋ ਡਾਊਨਲੋਡ,Madhuri Dixit image hd photo download

Madhuri Dixit

Punjabi Bollywood Tadka,ਸ਼ੁਭਾ ਖੋਟੇ ਇਮੇਜ਼ ਐਚਡੀ ਫੋਟੋ ਡਾਊਨਲੋਡ,Shubha Khote image hd photo download

Shubha Khote

 


Tags: Lok Sabha Elections 2019Urmila MatondkarPriyanka ChopraParesh Rawal

Edited By

Manju

Manju is News Editor at Jagbani.