FacebookTwitterg+Mail

'Lust Stories' ਦੀ ਸਕਸੈੱਸ ਪਾਰਟੀ 'ਚ ਲੱਗਾ ਸਿਤਾਰਿਆਂ ਦਾ ਮੇਲਾ

lust stories
21 June, 2018 02:54:46 PM

ਮੁੰਬਈ (ਬਿਊਰੋ)— ਬੀਤੇ ਸ਼ੁੱਕਰਵਾਰ ਨੂੰ ਫਿਲਮ 'ਲਸਟ ਸਟੋਰੀਜ਼' ਰਿਲੀਜ਼ ਹੋ ਗਈ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਕਾਫੀ ਸਫਲਤਾ ਵੀ ਹਾਸਲ ਕੀਤੀ। ਜਿਸ ਤੋਂ ਬਾਅਦ ਇਸ ਫਿਲਮ ਦੀ ਸਫਲਤਾ ਦੀ ਖੁਸ਼ੀ 'ਚ ਪਾਰਟੀ ਰੱਖੀ ਗਈ, ਜਿਸ 'ਚ ਫਿਲਮ ਦੀ ਸਟਾਰ ਕਾਸਟ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰੇ ਨਜ਼ਰ ਆਏ।
Punjabi Bollywood Tadka
ਇਸ ਮੌਕੇ ਭੂਮੀ ਪੇਡਨੇਕਰ, ਕਿਆਰਾ ਅਡਵਾਨੀ, ਅੰਗਦ ਬੇਦੀ, ਨੇਹਾ ਧੂਪੀਆ, ਯਾਮੀ ਗੌਤਮ, ਮਨੀਸ਼ਾ ਕੋਇਰਾਲਾ, ਸਿਕੰਦਰ ਖੇਰ ਸਮੇਤ ਕਈ ਸਿਤਾਰੇ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਏ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Lust StoriesPartyRadhika ApteNeha DhupiaKiara AdvaniManisha KoiralaVicky KaushalBhumi PednekarKaran Johar

Edited By

Manju

Manju is News Editor at Jagbani.