ਮੁੰਬਈ (ਬਿਊਰੋ)— ਬੀਤੇ ਵੀਰਵਾਰ ਮੁੰਬਈ 'ਚ 'ਲਸਟ ਸਟੋਰੀਜ਼' ਦੀ ਸਕ੍ਰੀਨਿੰਗ ਅਤੇ ਪਾਰਟੀ ਰੱਖੀ ਗਈ, ਜਿਸ 'ਚ ਸਟਾਰ ਕਾਸਟ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰੇ ਨਜ਼ਰ ਆਏ। ਉਂਝ ਅੱਜ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ। ਇਸ ਮੌਕੇ ਰਾਧਿਕਾ ਆਪਟੇ, ਭੂਮੀ ਪੇਡਨੇਕਰ, ਕਿਆਰਾ ਅਡਵਾਨੀ, 'ਨੇਹਾ ਧੂਪੀਆ, ਵਿੱਕੀ ਕੌਸ਼ਲ, ਸੰਜੇ ਕਪੂਰ ਸਮੇਤ ਕਈ ਸਿਤਾਰੇ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਏ।

Bhumi Pednekar

Soha Ali Khan

Radhika Apte

Nushrat Bharucha

Nawazuddin Siddiqui

Sanjay Kapoor

Javed Akhtar With Shabana Azmi

Abhishek Bachchan

Harshvardhan Kapoor

Vinay Pathak

Jim Sarbh


Sidharth Malhotra With Neha Dhupia

Kiara Advani
