FacebookTwitterg+Mail

ਕਿਸੇ ਸਟਾਰ ਤੋਂ ਘੱਟ ਨਹੀਂ ਲਵ ਤਿਆਗੀ, 7 ਕਰੋੜ ਹੈ ਕਮਾਈ

luv tyagi
08 January, 2018 01:07:50 PM

ਮੁੰਬਈ(ਬਿਊਰੋ)— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਦਾ ਫਿਨਾਲੇ ਹੁਣ ਕੁਝ ਹੀ ਦਿਨ ਦੂਰ ਹੈ। ਸ਼ੋਅ 'ਚ ਹੁਣ 5 ਮੁਕਾਬਲੇਬਾਜ਼ ਰਹਿ ਗਏ ਹਨ। ਜਿਨ੍ਹਾਂ ਵਿਚਕਾਰ ਟੱਕਰ ਹੋਣ ਵਾਲੀ ਹੈ। ਖਬਰਾਂ ਦੀ ਮੰਨੀਆ ਤਾਂ ਟਾਪ 3 'ਚ ਸ਼ਿਲਪਾ ਸ਼ਿੰਦੇ ਨਾਲ ਹਿਨਾ ਖਾਨ ਅਤੇ ਵਿਕਾਸ ਗੁਪਤਾ ਦੇ ਚਾਂਨਸ ਕਾਫੀ ਜ਼ਿਆਦਾ ਹੈ।

Punjabi Bollywood Tadka
ਲਾਇਵ ਵੋਟਿੰਗ ਤੋਂ ਬਾਅਦ ਆਏ ਨਤੀਜਿਆਂ ਮੁਤਾਬਕ ਲਵ ਇਸ ਬਾਰ ਸ਼ੋਅ ਤੋਂ ਬਾਹਰ ਹੋ ਗਏ ਹਨ। ਹਾਲਾਂਕਿ ਵਿਕੈਂਡ ਬਾਰ ਐਪੀਸੋਡ 'ਚ ਆਫੀਸ਼ੀਅਲ ਗੱਲ ਦਾ ਪਤਾ ਲੱਗੇਗਾ।
ਇਸ ਤਰ੍ਹਾ ਦਾ ਹੈ ਲਵ ਦਾ ਲਾਈਫਸਟਾਈਲ

Punjabi Bollywood Tadka
29 ਅਪ੍ਰੈਲ 1992 'ਚ ਉੱਤਰਪ੍ਰਦੇਸ਼ ਦੇ ਬੁਧਾਨਾ 'ਚ ਜਨਮੇ ਲਵ ਦੀ ਸਕੂਲਿੰਗ DAV 'ਚ ਹੋਈ ਹੈ। ਉੱਥੇ ਹੀ ਉਨÎ੍ਹਾਂ ਦੀ ਹਾਈ ਐਜੂਕੇਸ਼ਨ ਰੁਰਕੀ ਦੇ ਬੀ. ਐੱਸ, ਐੱਮ. ਕਾਲੇਜ 'ਚ ਹੋਈ। ਬਾਅਦ 'ਚ ਉਹ ਗੁੜਗਾਓਂ ਸ਼ਿਫਟ ਹੋ ਗਏ।

Punjabi Bollywood Tadka ਇੱਥੇ ਉਨ੍ਹਾਂ ਦਾ ਆਪਣਾ ਘਰ ਸੀ ਨਾਲ ਹੀ ਲਵ ਨਾਲ ਮਰਸੀਡੀਜ (60-70 ਲੱਖ ਰੁਪਏ) ਅਤੇ ਫਾਰਚਿਊਨ ਕਾਰ ਹੈ। ਲਵ ਦੀ ਨੇਟਵਰਥ ਕਰੀਬ 1 ਮਿਲੀਅਨ ਡਾਲਰ ਮਤਲਬ 64000000 ਰੁਪਏ ਹੈ।

Punjabi Bollywood Tadka
ਦੱਸ ਦਈਏ ਕਿ ਸ਼ੋਅ 'ਚ ਲਵ ਬਤੌਰ ਗੁਆਂਢੀ ਸ਼ਾਮਲ ਹੋਏ ਸਨ। ਹਾਲਾਂਕਿ ਉਨ੍ਹਾਂ ਨਾਲ ਵਾਲੇ ਮੁਕਾਬਲੇਬਾਜ਼ ਏਵਿਕਟ ਹੋ ਚੁੱਕੇ ਹਨ ਸਿਰਫ ਉਹੀ ਫਿਨਾਲੇ ਦੇ ਇਨ੍ਹੇ ਕੋਲ ਪੁੱਜੇ ਹਨ। ਸ਼ੋਅ ਵਿਚ ਹਿਨਾ ਖਾਨ ਉਨ੍ਹਾਂ ਦੀ ਦੋਸਤ ਮੰਨੀ ਜਾਂਦੀ ਸਨ ਪਰ ਹੁਣ ਦੋਵਾਂ ਵਿਚਕਾਰ ਇੰਨੀ ਚੰਗੀ ਦੋਸਤੀ ਨਹੀਂ ਰਹੀ ਹੈ।

Punjabi Bollywood Tadka


Tags: luv tyagiBigg Boss 11IncomeTv showlifestyleShilpa ShindeHina Khan