FacebookTwitterg+Mail

Pics : 'ਡਾਂਸ ਇੰਡੀਆ ਡਾਂਸ...' ਦੇ ਸੈੱਟ 'ਤੇ ਮਾਧੁਰੀ ਨੇ ਮਨਾਇਆ ਜਨਮਦਿਨ

madhuri dixit
15 May, 2018 05:06:55 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਮਾਧੁਰੀ ਦੀਕਸ਼ਿਤ 15 ਮਈ ਨੂੰ ਆਪਣਾ 51ਵਾਂ ਸੈਲੀਬ੍ਰੇਟ ਕਰ ਰਹੀ ਹੈ। ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਹੁਣ ਮਾਧੁਰੀ ਮਰਾਠੀ ਫਿਲਮਾਂ 'ਚ ਡੈਬਿਊ ਕਰ ਰਹੀ ਹੈ। ਉਨ੍ਹਾਂ ਦੀ ਮਰਾਠੀ ਫਿਲਮ 'ਬਕੇਟ ਲਿਸਟ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ, ਜਿਸ ਦੀ ਪ੍ਰਮੋਸ਼ਨ ਲਈ ਉਹ ਟੀ. ਵੀ. ਦੇ ਮਸ਼ਹੂਰ ਸ਼ੋਅ 'ਡਾਂਸ ਇੰਡੀਆ ਡਾਂਸ ਲਿਟਿਲ ਮਾਸਟਰਸ' ਦੇ ਸੈੱਟ 'ਤੇ ਪਹੁੰਚੀ।

Punjabi Bollywood Tadka
ਉਨ੍ਹਾਂ ਨਾਲ ਰੇਣੁਕਾ ਸ਼ਹਾਣੇ ਮੌਜੂਦ ਸੀ। ਇਸ ਦੌਰਾਨ ਸ਼ੋਅ 'ਚ ਮਾਧੁਰੀ ਨੂੰ ਇਕ ਖੂਬਸੂਰਤ ਸਰਪ੍ਰਾਈਜ਼ ਦਿੱਤਾ ਗਿਆ। ਦਰਸਅਲ, ਸੈੱਟ 'ਤੇ ਮਾਧੁਰੀ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਗਿਆ।

Punjabi Bollywood Tadka

ਮਾਧੁਰੀ ਨੇ 'DID' ਦੇ ਸੈੱਟ 'ਤੇ ਮੁਕਾਬਲੇਬਾਜ਼ਾਂ ਅਤੇ ਜੱਜਾਂ ਨਾਲ ਮਿਲ ਕੇ ਜਨਮਦਿਨ ਮਨਾਇਆ। ਰਿਐਲਿਟੀ ਸ਼ੋਅ 'ਤੇ ਅਜਿਹਾ ਖਾਸ ਸਰਪ੍ਰਾਈਜ਼ ਮਿਲਣ ਤੋਂ ਬਾਅਦ ਮਾਧੁਰੀ ਕਾਫੀ ਖੁਸ਼ ਨਜ਼ਰ ਆਈ। ਇਸ ਮੌਕੇ ਮਾਧੁਰੀ ਸਾੜ੍ਹੀ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।

Punjabi Bollywood TadkaPunjabi Bollywood Tadka


Tags: Madhuri Dixit Birthday Dance India Dance Lil Masters Farah Khan Renuka Shahane Bollywood Actress

Edited By

Kapil Kumar

Kapil Kumar is News Editor at Jagbani.