ਬ੍ਰਿਸਬੇਨ (ਬਿਊਰੋ)— ਸੋਸ਼ਲ ਮੀਡੀਆ 'ਤੇ ਅਸਟ੍ਰੇਲੀਅਨ ਮਾਡਲ ਮੈਡੀ ਐਡਵਰਡਜ਼ ਦੀਆਂ ਤਸਵੀਰਾਂ ਸਨਸਨੀ ਮਚਾ ਰਹੀਆਂ ਹਨ।
ਮੈਡੀ ਨੂੰ ਅਕਸਰ ਆਪਣੇ ਕੰਮ ਤੋਂ ਵੱਧ ਬੋਲਡ ਤਸਵੀਰਾਂ ਲਈ ਜਾਣਿਆ ਜਾਂਦਾ ਹੈ।
ਉਂਝ ਤਾਂ ਮੈਡੀ ਕਈ ਬ੍ਰਾਂਡਜ਼ ਲਈ ਕੰਮ ਕਰਦੀ ਹੈ ਪਰ ਇਸ ਤੋਂ ਵੱਧ ਉਨ੍ਹਾਂ ਦੀਆਂ ਤਸਵੀਰਾਂ ਲੋਕਪ੍ਰਿਯ ਹਨ।
ਮੈਡੀ ਦੀਆਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਸਨਬਾਥ ਲੈਣਾ ਬਹੁਤ ਪਸੰਦ ਹੈ।
ਮੈਡੀ ਨੇ ਆਪਣੇ ਇੰਸਟਾਗਰਾਮ 'ਤੇ ਸਨਬਾਥ ਲੈਂਦੇ ਹੋਏ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ।
ਉਹ ਕਦੇ ਯੋਗ ਕਰਦੇ ਹੋਈ ਤਾਂ ਕਦੇ ਨਹਾਉਂਦੀ ਹੋਏ ਅਤੇ ਕਦੇ ਸਨਬਾਥ ਲੈਂਦੀ ਦਿਖ ਰਹੀ ਹੈ।
ਮੈਡੀ ਨੇ ਆਪਣੇ ਇੰਸਟਾ 'ਤੇ ਤਕਰੀਬਨ 1600 ਤਸਵੀਰਾਂ ਪੋਸਟ ਕੀਤੀਆਂ ਹੋਈਆਂ ਹਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਮੈਡੀ ਦੇ ਤਕਰੀਬਨ 6 ਲੱਖ ਫਾਲੋਅਰਜ਼ ਹਨ ਪਰ ਫਿਰ ਵੀ ਇਨ੍ਹਾਂ ਦਾ ਅਕਾਊਂਟ ਵੈਰੀਫਾਈਡ ਨਹੀਂ ਹੈ।
ਅਸਟ੍ਰੇਲੀਅਨ ਬਿਊਟੀ ਮੈਡੀ ਨੇ 18 ਸਾਲ ਦੀ ਉਮਰ 'ਚ ਮਾਡਲਿੰਗ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।