FacebookTwitterg+Mail

ਅਮਰੀਕੀ ਗਾਇਕਾ ਮੈਡੀਸਨ ਹੌਟ ਲੁੱਕ 'ਚ ਹੋਈ ਸਪਾਟ, ਕਲੀਵੇਜ 'ਤੇ ਟਿਕੀਆਂ ਨਜ਼ਰਾਂ

madison beer
22 June, 2018 02:01:40 PM

ਲਾਸ ਏਂਜਲਸ (ਬਿਊਰੋ)— ਮੈਡੀਸਨ ਬਿਅਰ ਨੂੰ ਹਾਲ ਹੀ 'ਚ ਇਕ ਪਾਰਟੀ 'ਚ ਹਿੱਸਾ ਲੈਂਦੇ ਦੇਖਿਆ ਗਿਆ। ਇਸ ਮੌਕੇ ਉਨ੍ਹਾਂ ਨੇ ਮਿੰਨੀ ਡ੍ਰੈੱਸ 'ਤੇ ਡੈਨਿਮ ਜੈਕਟ ਪਾਈ ਹੋਈ ਸੀ। ਉਹ ਇਕ ਆਨਲਾਈਨ ਰਿਟੇਲ ਸ਼ੌਪ ਦੇ ਉਦਘਾਟਨ ਮੌਕੇ ਐਂਬਰ ਰੋਜ਼ ਨਾਈਟ ਕਲੱਬ 'ਚ ਪਹੁੰਚੀ ਸੀ।

Punjabi Bollywood Tadka

ਇਸ ਦੌਰਾਨ ਉਨ੍ਹਾਂ ਦੇ ਕਲੀਵੇਜ 'ਤੇ ਸਭ ਦੀਆਂ ਨਜ਼ਰਾਂ ਟਿਕ ਗਈਆਂ।

Punjabi Bollywood Tadka

ਮੈਡੀਸਨ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਯੂਟਿਊਬ 'ਤੇ ਆਪਣੇ ਗੀਤ ਦੇ ਵੀਡੀਓਜ਼ ਸ਼ੇਅਰ ਕਰਦੀ ਸੀ।

Punjabi Bollywood Tadka

ਫਿਰ ਉਹ ਸਾਲ 2012 'ਚ ਉਸ ਸਮੇਂ ਲੋਕਾਂ ਸਾਹਮਣੇ ਆਈ, ਜਦੋਂ ਉਨ੍ਹਾਂ ਨੂੰ ਮਸ਼ਹੂਰ ਗਾਇਕ ਜਸਟਿਨ ਬੀਬਰ ਨੇ ਆਪਣੇ ਆਈਲੈਂਡ ਰਾਕਸ ਰਿਕਾਰਡ 'ਚ ਜਗ੍ਹਾ ਦਿੱਤੀ ਸੀ।

Punjabi Bollywood Tadka

ਮੈਡੀਸਨ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਜਸਟਿਨ ਬੀਬਰ ਨੇ ਸਿੰਗਰ ਬਣਾਇਆ ਹੈ।

Punjabi Bollywood Tadka

ਉਹ ਪੇਸ਼ੇ ਤੋਂ ਇਕ ਸਿੰਗਰ ਅਤੇ ਅਦਾਕਾਰਾ ਹੈ।

Punjabi Bollywood Tadka

ਉਨ੍ਹਾਂ ਦਾ ਜਨਮ ਨਿਊਯਾਰਕ 'ਚ ਸਾਲ 1999 ਨੂੰ ਹੋਇਆ ਸੀ।

Punjabi Bollywood Tadka

ਉਨ੍ਹਾਂ ਦਾ ਇੰਸਟਾਗਰਾਮ ਅਕਾਊਂਟ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ।


Tags: Madison Beer Justin BieberHollywood eventInstagramAmerican Singer

Edited By

Chanda Verma

Chanda Verma is News Editor at Jagbani.