ਨਵੀਂ ਦਿੱਲੀ (ਬਿਊਰੋ) — ਸੰਜੇ ਕਪੂਰ ਨੇ ਆਪਣੀ ਪਤਨੀ ਮਹੀਪ ਕਪੂਰ ਦੇ ਬਰਥਡੇ 'ਤੇ ਇਕ ਖਾਸ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਦੱਸ ਦਈਏ ਕਿ ਬੀਤੇ ਦਿਨ ਮਹੀਪ ਦੀ ਬਰਥਡੇ ਪਾਰਟੀ 'ਚ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਪਹੁੰਚੇ।
ਇਸ ਪਾਰਟੀ 'ਚ ਦੋਵੇਂ ਇਕ ਹੀ ਕਾਰ 'ਚ ਪਹੁੰਚੇ। ਇਨ੍ਹਾਂ ਦੋਵਾਂ ਤੋਂ ਇਲਾਵਾ ਮਹੀਪ ਦੀ ਬਰਥਡੇ ਪਾਰਟੀ 'ਚ ਬੋਨੀ ਕਪੂਰ, ਜਾਨਹਵੀ ਕਪੂਰ, ਸਿਧਾਰਥ ਮਲਹੋਤਰਾ, ਕਿਆਰਾ ਆਡਵਾਨੀ, ਸ਼ਵੇਤਾ ਬੱਚਨ, ਰਿਆ ਚੱਕਰਵਰਤੀ, ਪ੍ਰੀਤੀ ਜ਼ਿੰਟਾ ਸਮੇਤ ਕਈ ਹੋਰ ਸਿਤਾਰੇ ਪਹੁੰਚੇ ਸਨ।
Malaika Arora
Sidharth Malhotra
Kiara Advani
Shweta Bachchan
Sanjay Kapoor with brother Boney Kapoor
Rhea Kapoor with uncle Sanjay Kapoor
Preity Zinta