FacebookTwitterg+Mail

ਫਿੱਟ ਰਹਿਣ ਲਈ ਇਹ ਕੁਝ ਕਰਦੀ ਹੈ ਮਲਾਇਕਾ, ਵੀਡੀਓ ਵਾਇਰਲ

malaika arora
20 December, 2018 10:11:12 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਇੰਡਸਟਰੀ 'ਚ ਆਪਣੀ ਜ਼ਬਰਦਸਤ ਫਿੱਗਰ ਤੇ ਫਿੱਟ ਬੌਡੀ ਕਰਕੇ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਮਲਾਇਕਾ ਤੇ ਬਾਲੀਵੁੱਡ ਐਕਟਰ ਅਰਜੁਨ ਕਪੂਰ ਦੇ ਪਿਆਰ ਦੇ ਚਰਚੇ ਹੋ ਰਹੇ ਹਨ, ਜਿਸ ਕਾਰਨ ਦੋਵੇਂ ਸੁਰਖੀਆਂ 'ਚ ਛਾਏ ਹੋਏ ਹਨ। ਦੋਵੇਂ ਅਕਸਰ ਹੀ ਇਕ-ਦੂਜੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।

 
 
 
 
 
 
 
 
 
 
 
 
 
 

#malaikasmondaymotivation ・・・ The pain you feel today will be the strength you feel tomorrow 💪🏻 @reebokindia

A post shared by Malaika Arora (@malaikaaroraofficial) on Dec 2, 2018 at 9:03pm PST

 

ਹਾਲ ਹੀ ਮਲਾਇਕਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਮਲਾਇਕਾ ਜਿੰਮ 'ਚ ਮਿਹਨਤ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਹ ਸਹਾਰੇ ਨਾਲ ਬੈਕ ਫਲਿਪ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਮਲਾਇਕਾ ਜਿਹੜਾ ਵਰਕਆਊਟ ਕਰ ਰਹੀ ਹੈ, ਉਹ ਸੌਖਾ ਨਹੀਂ ਹੈ।  ਸੋਸ਼ਲ ਮੀਡੀਆ 'ਤੇ ਸ਼ੇਅਰ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ।


ਸੋਸ਼ਲ ਮੀਡੀਆ 'ਤੇ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਲਾਇਕਾ ਦੇ ਵਰਕਆਉਟ ਵੀਡੀਓ ਨੂੰ ਹੁਣ ਤਕ 4 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਉਂਝ ਕਰੀਬ 2 ਮਹੀਨੇ ਪਹਿਲਾਂ ਹੀ ਮਲਾਇਕਾ ਨੇ ਆਪਣਾ ਫਿੱਟਨੈੱਸ ਕਲੱਬ ਵੀ ਓਪਨ ਕੀਤਾ ਹੈ।

 


Tags: Malaika Arora Instagram Gym Video Viral Workout Buddy Bollywood Celebrity

Edited By

Sunita

Sunita is News Editor at Jagbani.