FacebookTwitterg+Mail

ਲੰਬੇ ਸਮੇਂ ਤੋਂ ਬਾਅਦ ਬੇਟੇ ਨਾਲ ਘੁੰਮਦੀ ਦਿਸੀ ਮਲਾਇਕਾ

malaika arora
23 December, 2018 10:46:38 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਆਪਣੇ ਬੇਟੇ ਅਰਹਾਨ ਨਾਲ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ। ਦੋਵਾਂ ਨੂੰ ਬੀਤੇ ਦਿਨੀਂ ਮੁੰਬਈ ਦੇ ਬਾਂਦਰਾ 'ਚ ਲੰਚ ਤੋਂ ਬਾਅਦ ਸਪੋਟ ਕੀਤਾ ਗਿਆ।Punjabi Bollywood Tadka
ਇਸ ਦੌਰਾਨ ਜਦੋਂ ਫੋਟੋਗ੍ਰਾਫਰਜ਼ ਨੇ ਮਾਂ-ਬੇਟੇ ਦੀਆਂ ਤਸਵੀਰਾਂ ਕਲਿੱਕ ਕਰਨ ਦੀਆਂ ਕੋਸ਼ਿਸ਼ ਕੀਤੀ ਤਾਂ ਦੋਵੇਂ  ਕੈਮਰਿਆਂ ਨੂੰ ਦੇਖ ਕੇ ਸਮਾਈਲ ਕਰਦੇ ਹੋਏ ਅੱਗੇ ਵਧਦੇ ਨਜ਼ਰ ਆਏ।

Punjabi Bollywood Tadka
ਅਰਹਾਨ, ਅਰਬਾਜ਼ ਅਤੇ ਮਲਾਇਕਾ ਦਾ ਪੁੱਤਰ ਹੈ, ਜੋ 15 ਸਾਲ ਦਾ ਹੈ ਅਤੇ ਹੋ ਸਕਦਾ ਹੈ ਕਿ ਆਪਣੇ ਮਾਤਾ-ਪਿਤਾ ਵਾਂਗ ਅਰਹਾਨ ਵੀ ਫ਼ਿਲਮਾਂ 'ਚ ਆਪਣਾ ਕਰੀਅਰ ਬਣਾਵੇ।
Punjabi Bollywood Tadka
ਮਲਾਇਕਾ ਅਤੇ ਅਰਬਾਜ਼ ਦਾ ਪਿਛਲੇ ਸਾਲ ਹੀ ਤਲਾਕ ਹੋਇਆ ਹੈ। ਦੋਵਾਂ ਨੇ ਆਪਣਾ ਕਰੀਬ 15 ਸਾਲ ਪੁਰਾਣਾ ਰਿਸ਼ਤਾ ਖ਼ਤਮ ਕੀਤਾ ਹੈ।

Punjabi Bollywood Tadka
ਜਿੱਥੇ ਮਲਾਇਕਾ ਅਕਸਰ ਅਰਜੁਨ ਕਪੂਰ ਨਾਲ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਉੱਥੇ ਹੀ ਅਰਬਾਜ਼ ਖ਼ਾਨ ਵੀ ਜੀਓਰਜੀਆ ਨਾਂ ਦੀ ਮਾਡਲ ਨਾਲ ਘੁੰਮਦੇ ਨਜ਼ਰ ਆਉਂਦੇ ਹਨ।

Punjabi Bollywood Tadka


Tags: Malaika AroraArhaan KhanArbaaz KhanBollywood Actor

About The Author

manju bala

manju bala is content editor at Punjab Kesari