FacebookTwitterg+Mail

ਭੈਣ ਦੀ ਬਰਥਡੇ ਪਾਰਟੀ 'ਚ ਬੇਟੇ ਨਾਲ ਪਹੁੰਚੀ ਮਲਾਇਕਾ ਅਰੋੜਾ

malaika arora
02 February, 2019 11:13:59 AM

ਮੁੰਬਈ(ਬਿਊਰੋ)— ਅਮ੍ਰਿਤਾ ਅਰੋੜਾ ਨੇ 31 ਜਨਵਰੀ ਨੂੰ ਆਪਣਾ ਬਰਥਡੇ ਸੈਲੀਬਰੇਟ ਕੀਤਾ। ਉਨ੍ਹਾਂ ਦੀ ਬਰਥਡੇ ਪਾਰਟੀ 'ਚ ਭੈਣ ਮਲਾਇਕਾ ਅਰੋੜਾ ਵੀ ਪਹੁੰਚੀ। ਪਾਰਟੀ 'ਚ ਮਲਾਇਕਾ ਆਪਣੇ ਬੇਟੇ ਅਰਹਾਨ ਖਾਨ ਨਾਲ ਗਈ ਸੀ। ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਅਮ੍ਰਿਤਾ ਨੇ ਆਪਣੇ ਪਤੀ ਸ਼ਕੀਲ ਲਦਾਕ ਅਤੇ ਮਾਤਾ-ਪਿਤਾ ਨਾਲ ਪੋਜ ਵੀ ਦਿੱਤੇ। ਮੈਟੇਲਿਕ ਸਿਲਵਰ ਕਲਰ ਦੇ ਗਾਊਨ 'ਚ ਅਮ੍ਰਿਤਾ ਕਾਫੀ ਸਟਨਿੰਗ ਲੱਗ ਰਹੀ ਸੀ। ਇਸ ਦੇ ਨਾਲ ਉਨ੍ਹਾਂ ਨੇ ਲਾਈਟ ਮੇਕਅੱਪ ਕੀਤਾ ਸੀ।
Punjabi Bollywood Tadka
ਉਥੇ ਹੀ ਮਲਾਇਕਾ ਨੇ ਫਲੋਰਲ ਗਾਊਨ ਪਾਇਆ ਸੀ। ਇਸ ਦੇ ਨਾਲ ਉਨ੍ਹਾਂ ਨੇ ਵਾਈਟ ਕਲਰ ਦੀ ਜੈਕੇਟ ਕੈਰੀ ਕੀਤੀ ਹੋਈ ਸੀ। ਡਾਰਕ ਲਿਪਸਟਿਕ ਅਤੇ ਖੁੱਲੇ ਵਾਲ ਮਲਾਇਕਾ ਦੀ ਲੁੱਕ ਨੂੰ ਕੰਪਲੀਟ ਕਰ ਰਹੇ ਸਨ।
Punjabi Bollywood Tadkaਦੱਸ ਦੇਈਏ ਕਿ ਅਮ੍ਰਿਤਾ ਅਰੋੜਾ ਨੇ ਸਾਲ 2009 'ਚ ਬਿਜਨਸਮੈਨ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਦੋ ਅਜਾਨ ਅਤੇ ਰੇਆਨ ਹਨ। ਫਿਲਹਾਲ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾਈ ਹੋਈ ਹੈ।
Punjabi Bollywood Tadka

Punjabi Bollywood Tadka


Tags: Birthday PartyMalaika AroraAmrita AroraArbaaz Khan

About The Author

manju bala

manju bala is content editor at Punjab Kesari