FacebookTwitterg+Mail

ਮਲਾਇਕਾ ਅਰੋੜਾ ਦਾ ਲਹਿੰਗੇ 'ਚ ਦਿਸਿਆ ਖੂਬਸੂਰਤ ਅੰਦਾਜ਼

malaika arora
24 April, 2019 10:50:28 AM

ਮੁੰਬਈ(ਬਿਊਰੋ)— ਮਲਾਇਕਾ ਅਰੋੜਾ ਦਾ ਫੋਟੋਸ਼ੂਟ ਇਨ੍ਹੀਂ ਦਿਨੀਂ ਚਰਚਾ 'ਚ ਬਣਿਆ ਹੋਇਆ ਹੈ। ਫੋਟੋਸ਼ੂਟ ਲਈ ਮਲਾਇਕਾ ਅਰੋੜਾ ਨੇ ਪਿੰਕ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ।

   ਮਲਾਇਕਾ ਅਰੋੜਾ ਹੌਟ ਪਿਕਸ 

Punjabi Bollywood Tadka,ਮਲਾਇਕਾ ਅਰੋੜਾ ਇਮੇਜ਼ ਐਚਡੀ ਫੋਟੋ ਡਾਊਨਲੋਡ,malaika arora image hd photo download
ਮਲਾਇਕਾ ਅਰੋੜਾ ਨੇ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Punjabi Bollywood Tadka,ਮਲਾਇਕਾ ਅਰੋੜਾ ਇਮੇਜ਼ ਐਚਡੀ ਫੋਟੋ ਡਾਊਨਲੋਡ,malaika arora image hd photo download
ਪਿੰਕ ਲਹਿੰਗੇ 'ਚ ਮਲਾਇਕਾ ਅਰੋੜਾ ਦਾ ਸਟਨਿੰਗ ਲੁੱਕ ਦੇਖਣ ਨੂੰ ਮਿਲਿਆ। ਲਾਂਗ ਈਅਰਰਿੰਗ ਅਤੇ ਕਰਲੀ ਹੇਅਰ ਉਨ੍ਹਾਂ ਦੇ ਲੁੱਕ ਨੂੰ ਕੰਪਲੀਟ ਕਰ ਰਹੇ ਸਨ।
Punjabi Bollywood Tadka,ਮਲਾਇਕਾ ਅਰੋੜਾ ਇਮੇਜ਼ ਐਚਡੀ ਫੋਟੋ ਡਾਊਨਲੋਡ,malaika arora image hd photo download
ਫੋਟੋਸ਼ੂਟ ਦੌਰਾਨ ਮਲਾਇਕਾ ਨੇ ਬੇਹਤਰੀਨ ਪੋਜ ਦਿੱਤੇ।
Punjabi Bollywood Tadka,ਮਲਾਇਕਾ ਅਰੋੜਾ ਇਮੇਜ਼ ਐਚਡੀ ਫੋਟੋ ਡਾਊਨਲੋਡ,malaika arora image hd photo download
ਫੈਨਜ਼ ਵੱਲੋਂ ਮਲਾਇਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka,ਮਲਾਇਕਾ ਅਰੋੜਾ ਇਮੇਜ਼ ਐਚਡੀ ਫੋਟੋ ਡਾਊਨਲੋਡ,malaika arora image hd photo download

Punjabi Bollywood Tadka,ਮਲਾਇਕਾ ਅਰੋੜਾ ਇਮੇਜ਼ ਐਚਡੀ ਫੋਟੋ ਡਾਊਨਲੋਡ,malaika arora image hd photo download

Punjabi Bollywood Tadka,ਮਲਾਇਕਾ ਅਰੋੜਾ ਇਮੇਜ਼ ਐਚਡੀ ਫੋਟੋ ਡਾਊਨਲੋਡ,malaika arora image hd photo download
 


Tags: Malaika AroraPhotoshootInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.