FacebookTwitterg+Mail

Pics : ਸਵਿਮ ਸੂਟ 'ਚ ਮਲਾਇਕਾ ਨੇ ਬਿਖੇਰੇ ਹੌਟਨੈੱਸ ਦੇ ਜਲਵੇ

malaika arora
14 July, 2017 07:16:50 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਖਾਨ ਇਨ੍ਹੀਂ ਦਿਨੀਂ ਛੁੱਟੀਆਂ ਮਨਾਉਣ ਸਪੇਨ 'ਚ ਪਹੁੰਚੀ ਹੋਈ ਹੈ। ਹਾਲ ਹੀ 'ਚ ਮਲਾਇਕਾ ਨੇ ਇੰਸਟਾਗ੍ਰਾਮ 'ਤੇ ਕੁਝ ਤਾਜਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਲਾਇਕਾ ਦਾ ਹੌਟ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਮਲਾਇਕਾ ਇਕ ਤਸਵੀਰ 'ਚ ਸਵਿਮ ਸੂਟ ਪਹਿਣੇ ਬੇਹੱਦ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka
ਇਸ ਟ੍ਰਿਪ 'ਤੇ ਮਲਾਇਕਾ ਇਕੱਲੀ ਨਹੀਂ ਬਲਕਿ ਉਨ੍ਹਾਂ ਦੇ ਸਾਬਕਾ ਪਤੀ ਅਰਬਾਜ਼ ਖਾਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਨਾਲ ਹੈ। ਇਸ ਦੌਰਾਨ ਸੋਹੇਲ ਖਾਨ ਆਪਣੀ ਪਤਨੀ ਸੀਮਾ ਖਾਨ ਨਾਲ ਪਹੁੰਚੇ ਹੋਏ ਹਨ।

Punjabi Bollywood Tadka

ਬੀਤੇ ਕੁਝ ਦਿਨ ਪਹਿਲਾਂ ਸੀਮਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸਪੇਨ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਟ੍ਰਿਪ 'ਚ ਮਲਾਇਕਾ ਨਾਲ ਉਨ੍ਹਾਂ ਬੇਟਾ ਵੀ ਨਜ਼ਰ ਆ ਰਿਹਾ ਹੈ।

Punjabi Bollywood TadkaPunjabi Bollywood Tadka


Tags: Malaika Arora swimwear Bollywood Celebrity Spain Arbaaz Khan Seema Khan ਮਲਾਇਕਾ ਅਰੋੜਾ ਸਪੇਨ