FacebookTwitterg+Mail

Pics : ਸੈਲੂਨ ਦੇ ਬਾਹਰ ਸਟਾਈਲਿਸ਼ ਲੁੱਕ 'ਚ ਨਜ਼ਰ ਆਈ ਮਲਾਇਕਾ

malaika arora
21 August, 2018 02:14:46 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਅਕਸਰ ਆਪਣੀ ਹੌਟਨੈੱਸ ਅਤੇ ਸਟਾਈਲ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਮਲਾਇਕਾ ਨੂੰ ਬਾਦ੍ਰਾ ਸਥਿਤ ਸੈਲੂਨ ਬਾਹਰ ਦੇਖਿਆ ਗਿਆ।

Punjabi Bollywood Tadka
ਇਸ ਦੌਰਾਨ ਮਲਾਇਕਾ ਟਰੈਕ ਸੂਟ 'ਚ ਕਾਫੀ ਸਟਾਈਲਿਸ਼ ਲੱਗ ਰਹੀ ਸੀ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਮਲਾਇਕ ਸੈਲੂਨ ਤੋਂ ਬਾਅਦ ਆਪਣੀ ਗੱਡੀ 'ਚ ਬੈਠ ਕੇ ਘਰ ਜਾ ਰਹੀ ਸੀ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਮਲਾਇਕਾ ਜਲਦ ਹੀ ਵਿਸ਼ਾਲ ਭਾਰਦਵਾਜ ਦੀ ਫਿਲਮ 'ਪਟਾਖਾ' 'ਚ ਡਾਂਸ ਨੰਬਰ ਕਰਦੀ ਨਜ਼ਰ ਆਵੇਗੀ। ਇਹ ਗੀਤ ਗੁਲਜ਼ਾਰ ਵਲੋਂ ਲਿਖਿਆ ਗਿਆ, ਜਿਸ ਦੇ ਬੋਲ ਹਨ 'ਹੈਲੋ ਹੈਲੋ' ਅਤੇ ਗਣੇਸ਼ ਅਚਾਰਿਆ ਵਲੋਂ ਕੋਰਿਓਗ੍ਰਾਫ ਕੀਤਾ ਜਾਵੇਗਾ।

Punjabi Bollywood TadkaPunjabi Bollywood Tadka


Tags: Malaika Arora Salon Item Number Pataakha Stylish Bollywood Actress

Edited By

Kapil Kumar

Kapil Kumar is News Editor at Jagbani.