FacebookTwitterg+Mail

PICS : ਜਿਮ ਦੇ ਬਾਹਰ ਹੌਟਨੈੱਸ ਦੇ ਜਲਵੇ ਬਿਖੇਰਦੀ ਦਿਸੀ ਮਲਾਇਕਾ

malaika arora
06 September, 2018 10:24:53 AM

ਮੁੰਬਈ (ਬਿਊਰੋ)— ਵਿਸ਼ਾਲ ਭਾਰਦਵਾਜ ਦੀ ਆਉਣ ਵਾਲੀ ਫਿਲਮ 'ਪਟਾਖਾ' ਨੂੰ ਲੈ ਕੇ ਅੱਜਕਲ ਕਾਫੀ ਕੁਝ ਸੁਣਿਆ ਜਾ ਰਿਹਾ ਹੈ। 2 ਝਗੜਾਲੂ ਭੈਣਾਂ 'ਤੇ ਬਣੀ ਇਸ ਫਿਲਮ ਦਾ ਇਕ ਨਵਾਂ ਗੀਤ ਰਿਲੀਜ਼ ਕੀਤਾ ਗਿਆ ਹੈ, ਜੋ ਇਕ ਆਈਟਮ ਨੰਬਰ ਹੈ ਅਤੇ ਇਸ ਗੀਤ ਨਾਲ ਲੰਬੇ ਸਮੇਂ ਬਾਅਦ ਮਲਾਇਕਾ ਅਰੋੜਾ ਖਾਨ ਦੀ ਵਾਪਸੀ ਹੋ ਰਹੀ ਹੈ।

Punjabi Bollywood Tadka

ਮਲਾਇਕਾ ਅਰੋੜਾ ਖਾਨ ਨੇ ਸੋਸ਼ਲ ਮੀਡਆ 'ਤੇ ਲਗਾਤਾਰ ਇਸ ਬਾਰੇ ਪੋਸਟ ਸ਼ੇਅਰ ਕੀਤੇ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ। ਹਾਲ ਹੀ 'ਚ ਮਲਾਇਕਾ ਅਰੋੜਾ ਆਪਣੇ ਜਿਮ ਲਈ ਪਹੁੰਚੀ ਸੀ।

Punjabi Bollywood Tadka

ਇਸ ਦੌਰਾਨ ਮਲਾਇਕਾ ਦੇ ਚਿਹਰੇ 'ਤੇ ਖੁਸ਼ੀ ਸਾਫ-ਸਾਫ ਦਿਸ ਰਹੀ ਸੀ। ਦੱਸ ਦੇਈਏ ਕਿ ਮਲਾਇਕਾ ਪਹਿਲਾਂ ਵੀ 'ਮੁੰਨੀ ਬਦਨਾਮ' ਹੋਈ ਅਤੇ 'ਅਨਾਰਕਲੀ' ਵਰਗੇ ਗੀਤਾਂ ਨਾਲ ਆਪਣਾ ਜਲਵਾ ਦਿਖਾ ਚੁੱਕੀ ਹੈ।

Punjabi Bollywood Tadka

ਗੁਲਜ਼ਾਰ ਦੇ ਲਿਖੇ ਬੋਲਾਂ ਨੂੰ ਵਿਸ਼ਾਲ ਭਾਰਦਵਾਜ ਨੇ ਕੰਪੋਜ ਕੀਤਾ ਹੈ ਅਤੇ ਉਨ੍ਹਾਂ ਦੀ ਪਤਨੀ ਰੇਖਾ ਭਾਰਦਵਾਜ ਨੇ ਇਸ ਨੂੰ ਗਾਇਆ ਹੈ।

Punjabi Bollywood Tadka

ਮਲਾਇਕਾ ਅਰੋੜਾ ਦਾ ਅਰਬਾਜ਼ ਖਾਨ ਨਾਲ 18 ਸਾਲ ਦੀ ਵਿਆਹੁਤਾ ਜ਼ਿੰਦਗੀ ਤੋਂ ਬਾਅਦ ਪਿਛਲੇ ਸਾਲ ਤਲਾਕ ਹੋ ਚੁੱਕਾ ਹੈ।

Punjabi Bollywood Tadka


Tags: Malaika AroraBold LookPataakhaVishal BhardwajBollywood Celebrity

Edited By

Chanda Verma

Chanda Verma is News Editor at Jagbani.