FacebookTwitterg+Mail

ਆਈਟਮ ਸੌਂਗ ਤੋਂ ਬਾਅਦ ਇੰਟਰਨੈੱਟ 'ਤੇ ਵਾਇਰਲ ਹੋਇਆ ਮਲਾਇਕਾ ਦਾ ਬੋਲਡ ਲੁੱਕ

malaika arora
15 September, 2018 10:04:37 AM

ਮੁੰਬਈ(ਬਿਊਰੋ)— ਮਸ਼ਹੂਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ ਫਿਲਮ 'ਪਟਾਖਾ' ਦੇ ਆਈਟਮ ਗੀਤ 'ਚ ਮਲਾਇਕਾ ਅਰੋੜਾ ਨੇ ਆਪਣੀਆਂ ਖੂਬ ਬੋਲਡ ਅਦਾਵਾਂ ਦਿਖਾਈਆਂ। ਹਾਲ ਹੀ 'ਚ ਮਲਾਇਕਾ ਦੀਆਂ ਕੁਝ ਬਲੈਕ ਐਂਡ ਵ੍ਹਾਈਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਨੇ ਬਲੈਕ ਕਲਰ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਬੇਹੱਦ ਸਟਾਈਲਿਸ਼ ਨਜ਼ਰਦ ਆ ਰਹੀ ਹੈ।

Punjabi Bollywood Tadka

ਇਸ ਦੌਰਾਨ ਉਸ ਨੇ ਵੱਖਰੇ-ਵੱਖਰੇ ਐਂਗਲ ਨਾਲ ਕਾਫੀ ਪੋਜ਼ ਦਿੱਤੇ। ਇਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। 

Punjabi Bollywood Tadka
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ 'ਪਟਾਖਾ' ਫਿਲਮ 'ਚ ਮਲਾਇਕਾ ਦਾ ਆਈਟਮ ਗੀਤ 'ਹੈਲੋ-ਹੈਲੋ' ਰਿਲੀਜ਼ ਹੋਇਆ ਸੀ, ਜਿਸ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka

'ਪਟਾਖਾ' ਫਿਲਮ ਦਾ ਗੀਤ ਬਾਕੀ ਬਾਲੀਵੁੱਡ ਆਈਟਮ ਨੰਬਰ ਗਾਣਿਆਂ ਵਰਗਾ ਨਹੀਂ ਹੈ। ਇਹ ਵਿਸ਼ਾਲ ਦੀ ਫਿਲਮ 'ਚ ਉਸ ਦੀ ਮਦਦ ਕਰਦਾ ਨਜ਼ਰ ਆਵੇਗਾ। ਗੀਤ ਦੀ ਸ਼ੁਰੂਆਤ ਹੀ ਰਾਧਿਕਾ ਮਦਾਨ ਤੇ ਆਪਣੇ ਪ੍ਰੇਮੀ ਨਾਲ ਹੁੰਦੀ ਹੈ
 


Tags: Malaika AroraSizzle LookHello HelloPataakhaSanya MalhotraVishal BhardwajGulzar SahabInstagramBollywood Celebrity

Edited By

Sunita

Sunita is News Editor at Jagbani.