FacebookTwitterg+Mail

ਆਕਰਸ਼ਿਤ ਤਸਵੀਰਾਂ ਨਾਲ ਸੁਰਖੀਆਂ 'ਚ ਛਾਈ ਹੌਟਨੈੱਸ ਦੀ ਮਲਿੱਕਾ ਮਲਾਇਕਾ ਅਰੋੜਾ

malaika arora
24 September, 2018 03:31:02 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਹੱਦ ਹੌਟ ਅਤੇ ਆਕਰਸ਼ਿਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਲਾਇਕਾ ਬੇਹੱਦ ਖੂਬਸੂਰਤ ਲੱਗ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਮਲਾਇਕਾ ਨੇ ਗ੍ਰੇਅ ਕਲਰ ਦੀ ਡਰੈੱਸ ਪਹਿਨੀ ਹੋਈ ਹੈ। ਮਲਾਇਕਾ ਦਾ ਇਹ ਬੋਲਡ ਅੰਦਾਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Punjabi Bollywood Tadka

ਦੱਸ ਦੇਈਏ ਕਿ ਮਲਾਇਕਾ ਹਾਲ ਹੀ ਵਿਸ਼ਾਲ ਭਾਰਦਵਾਜ ਦੀ ਫਿਲਮ 'ਪਟਾਖਾ' ਦੇ ਆਈਟਮ ਗੀਤ 'ਹੈਲੋ-ਹੈਲੋ' 'ਚ ਨਜ਼ਰ ਆਈ ਹੈ। ਮਲਾਇਕਾ ਆਪਣੀ ਫਿਟਨੈੱਸ ਲਈ ਜਾਣੀ ਜਾਂਦੀ ਹੈ।

Punjabi Bollywood Tadka

44 ਸਾਲ ਦੀ ਉਮਰ 'ਚ ਵੀ ਮਲਾਇਕਾ ਅਰੋੜਾ ਬੇਹੱਦ ਫਿੱਟ ਹੈ ਤੇ ਆਪਣੇ ਜ਼ਮਾਨੇ ਦੀਆਂ ਅਭਿਨੇਤਰੀਆਂ ਨੂੰ ਫਿਟਨੈੱਸ ਦੇ ਮਾਮਲੇ 'ਚ ਸਖਤ ਟੱਕਰ ਦਿੰਦੀ ਨਜ਼ਰ ਆਉਂਦੀ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਮਲਾਇਕਾ ਅਰੋੜਾ ਅਦਾਕਾਰ ਤੇ ਫਿਲਮਕਾਰ ਅਰਬਾਜ਼ ਖਾਨ ਨਾਲ ਤਲਾਕ ਤੋਂ ਬਾਅਦ ਵੱਖ ਹੋ ਚੁੱਕੀ ਹੈ।

Punjabi Bollywood Tadka

ਮਲਾਇਕਾ ਤੇ ਅਰਬਾਜ਼ ਖਾਨ ਦਾ 15 ਸਾਲ ਦਾ ਬੇਟਾ ਵੀ ਹੈ, ਜਿਸ ਦਾ ਨਾਂ ਅਰਹਾਨ ਖਾਨ ਹੈ।

Punjabi Bollywood Tadka


Tags: Malaika AroraHot LookInstagramHello HelloPataakhaVishal BhardwajBollywood Celebrity

Edited By

Chanda Verma

Chanda Verma is News Editor at Jagbani.