ਮੁੰਬਈ(ਬਿਊਰੋ)— ਬਾਲੀਵੁੱਡ ਦੀ ਹੌਟ ਅਦਾਕਾਰਾ ਮਲਾਇਕਾ ਅਰੋੜਾ ਖਾਨ ਸ਼ਨੀਵਾਰ ਬਾਂਦਰਾ ਸਥਿਤ ਜਿਮ ਦੇ ਬਾਹਰ ਨਜ਼ਰ ਆਈ। ਇਸ ਦੌਰਾਨ ਉਸ ਨੇ ਛੋਟੀ ਡਰੈੱਸ ਪਹਿਨੀ ਹੋਈ ਸੀ। ਉਸ ਨੂੰ ਦੇਖਦੇ ਹੀ ਲੋਕਾਂ ਦੀ ਭੀੜ ਇੱਕਠੀ ਹੋ ਗਈ ਤੇ ਲੋਕ ਸੈਲਫੀ ਲੈਣ ਲੱਗ ਗਏਸ਼ ਦੂਜੇ ਪਾਸੇ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨੂੰ ਵੀ ਜਿਮ ਦੇ ਬਾਹਰ ਸ਼ਾਰਟ ਡਰੈੱਸ 'ਚ ਦੇਖਿਆ ਗਿਆ।
ਇਸ ਤੋਂ ਇਲਾਵਾ ਸ਼ਰਧਾ ਕਪੂਰ ਏਅਰਪੋਰਟ 'ਤੇ ਨਜ਼ਰ ਆਈ। ਇਸ ਦੌਰਾਨ ਸ਼ਰਧਾ ਆਪਣੀ ਡਰੈੱਸ ਨੂੰ ਠੀਕ ਕਰਦੀ ਦਿਖੀ।
ਇਹ ਸਿਤਾਰੇ ਵੀ ਦਿਖੇ
ਇਸ ਤੋਂ ਇਲਾਵਾ ਕਾਜੋਲ ਤੇ ਉਸ ਦੀ ਬੇਟੀ ਨਿਆਸਾ, ਪ੍ਰਿਯੰਕਾ ਚੋਪੜਾ, ਜ਼ਹੀਰ ਖਾਨ, ਜੈਕਲੀਨ ਫਰਨਾਂਡਿਜ਼, ਡਾਇਨਾ ਪੇਂਟੀ, ਸ਼ਰੂਤੀ ਹਾਸਨ ਵੀ ਏਅਰਪੋਰਟ 'ਤੇ ਦਿਖੇ।
Shruti Haasan
Jacqueline Fernandez
Diana Penty
Priyanka Chopra