FacebookTwitterg+Mail

ਮਲਾਇਕਾ ਨੇ ਬਿਕਨੀ 'ਚ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ, ਯੂਜ਼ਰਸ ਬੋਲੇ-'ਸ਼ਕਲ ਦੇਖੀ ਆਪਣੀ'

malaika arora khan bikini pictures
26 May, 2018 11:27:09 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਬਿਕਨੀ ਤਸਵੀਰਾਂ ਸ਼ੇਅਰ ਕੀਤੀ ਹਨ, ਜਿਨ੍ਹਾਂ ਲਈ ਉਸ ਨੂੰ ਟਰੋਲ ਕੀਤਾ ਜਾ ਰਿਹਾ ਹੈ। ਤਸਵੀਰਾਂ 'ਚ ਮਲਾਇਕਾ ਅਰੋੜਾ ਪਾਣੀ ਅੰਦਰ ਨਜ਼ਰ ਆ ਰਹੀ ਹੈ। ਉਸ ਨੇ ਚਾਰ ਤਸਵੀਰਾਂ ਦਾ ਕੋਲਾਜ ਸ਼ੇਅਰ ਕੀਤਾ ਹੈ।
Punjabi Bollywood Tadka
ਉਸ ਦੀ ਤਸਵੀਰ 'ਤੇ ਇਕ ਯੂਜਰ ਨੇ ਕੁਮੈਂਟ ਕੀਤਾ, ''ਇਕ ਮਾਂ ਬਿਕਨੀ ਪਾ ਕੇ ਇੰਸਟਾਗ੍ਰਾਮ 'ਤੇ ਤਸਵੀਰ ਕਿਵੇਂ ਸ਼ੇਅਰ ਕਰ ਸਕਦੀ ਹੈ।'' ਕਿਸੇ ਯੂਜ਼ਰ ਨੇ ਚੀਪ ਤੇ ਕਿਸੇ ਨੇ ਲਿਖਿਆ ਕਿ, ਅੱਲੜ੍ਹ ਉਮਰ ਵਰਗਾ ਵਰਤਾਅ ਨਾ ਕਰੋ। ਕਿਸੇ ਨੇ ਸਹੀਂ ਤਰੀਕੇ ਨਾਲ ਕੱਪੜੇ ਪਾਉਣ ਦੀ ਸਲਾਹ ਦੇ ਦਿੱਤੀ ਤਾਂ ਕਿਸੇ ਨੇ ਲਿਖਿਆ ਕਿ ਸ਼ਕਲ ਦੇਖ ਆਪਣੀ।
Punjabi Bollywood Tadka
ਸੋਸ਼ਲ ਮੀਡੀਆ 'ਤੇ ਕੋਈ ਵੀ ਅਜਿਹੇ ਸੈਲੀਬ੍ਰਿਟੀ ਨਹੀਂ ਹੈ, ਜੋ ਟਰੋਲ ਹੋਣ ਤੋਂ ਬਚਿਆ ਹੋਵੇ। ਟਰੋਲਿੰਗ ਬਾਰੇ ਸੋਨਾਕਸ਼ੀ ਸਿਨਹਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ, ''ਮੈਨੂੰ ਇਸ ਨਾਲ ਫਰਕ ਨਹੀਂ ਪੈਂਦਾ। ਮੈਨੂੰ ਇਸ ਤੋਂ ਉਭਰਨ ਦੀ ਲੋੜ ਨਹੀਂ ਹੈ।|
Punjabi Bollywood Tadka


Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Malaika Arora KhanBikini PicturesInstagramSonam KapoorAjay DevgnSonakshi Sinha

Edited By

Sunita

Sunita is News Editor at Jagbani.