ਮੁੰਬਈ— 18 ਸਾਲਾਂ ਦਾ ਰਿਸ਼ਤਾ ਤੋੜਨ ਤੋਂ ਬਾਅਦ ਬਾਲੀਵੁੱਡ ਦੀ ਆਈਟਮ ਅਦਾਕਾਰਾ ਮਲਾਇਕਾ ਅਰੋੜਾ ਖਾਨ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਮਲਾਇਕਾ ਨੂੰ ਆਈਟਮ ਡਾਂਸ ਲਈ ਜਾਣਿਆ ਜਾਂਦਾ ਹੈ।

ਅਰਬਾਜ਼ ਖਾਨ ਤੋਂ ਤਲਾਕ ਲੈਣ ਤੋਂ ਬਾਅਦ ਮਲਾਇਕੀ ਇੰਨੀ ਦਿਨੀਂ ਇਕੱਲੀ ਹੀ ਆਪਣੀ ਜ਼ਿੰਦਗੀ ਇੰਜੁਆਏ ਕਰ ਰਹੀ ਹੈ। ਉਸ ਨੂੰ ਸਟਾਰ ਪਾਰਟੀਆਂ ਦੀ ਜਾਨ ਮੰਨਿਆ ਜਾਂਦਾ ਹੈ।

ਤਲਾਕ ਤੋਂ ਬਾਅਦ ਇਹ ਮਲਾਇਕਾ ਦਾ ਪਹਿਲਾ ਜਨਮਦਿਨ ਹੈ। ਮਲਾਇਕਾ ਆਪਣੇ ਫੈਨਜ਼ ਲਈ ਸਪੈਸ਼ਲ ਮੀਡੀਆ 'ਤੇ ਆਪਣੇ ਹੌਟ ਅੰਦਾਜ਼ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਉਸ ਦਾ ਇੰਸਟਾਗ੍ਰਾਮ ਅਕਾਊਂਟ ਦੇਖੀਏ ਤਾਂ ਉਥੇ ਮਲਾਇਕਾ ਦੇ ਬੋਲਡ ਤੇ ਹੌਟ ਤਸਵੀਰਾਂ ਦੀ ਝਾੜੀ ਲੱਗੀ ਨਜ਼ਰ ਆਵੇਗੀ।

ਇਸ ਤੋਂ ਇਲਾਵਾ ਮਲਾਇਕਾ ਕਈ ਵਾਰ ਹੌਟ ਦਿਖਣ ਦੇ ਚੱਕਰ 'ਚ ਓਪਸ ਮੂਮੈਂਟ ਦਾ ਵੀ ਸ਼ਿਕਾਰ ਹੋ ਚੁੱਕੀ ਹੈ।

ਜ਼ਿਆਦਾ ਤਰ ਉਹ ਸ਼ਾਰਟ ਤੇ ਟ੍ਰਾਂਸਪੇਰੈਂਟ ਡਰੈੱਸਾਂ ਕਾਰਨ ਹੀ ਸੁਰਖੀਆਂ 'ਚ ਬਣੀ ਰਹੀ ਹੈ।

ਕਦੇ ਟ੍ਰਾਂਸਪੇਰੈਂਟ ਤੇ ਕਦੇ ਸ਼ਾਰਟ ਡਰੈੱਸ ਹਮੇਸ਼ਾ ਬਣੀ ਮਲਾਇਕਾ ਦੇ ਚਰਚੇ ਦਾ ਵਿਸ਼ਾ।

ਤੁਸੀਂ ਮਾਰੋ ਇਕ ਝਾਤੀ ਮਲਾਇਕਾ ਨਾਲ ਹੋਏ ਹੁਣ ਤੱਕ ਦੇ ਓਪਸ ਮੂਮੈਂਟ 'ਤੇ।
