ਮੁੰਬਈ (ਬਿਊਰੋ)— ਬੀਤੀ ਸ਼ਾਮ ਮਾਂ ਜੌਇਸ ਪੌਲੀਕਾਰਪ ਨਾਲ ਮਲਾਇਕਾ ਅਰੋੜਾ ਅਤੇ ਭੈਣ ਅੰਮ੍ਰਿਤਾ ਅਰੋੜਾ ਆਪਣੇ ਬੱਚਿਆਂ ਨਾਲ ਬਾਂਦਰਾ 'ਚ ਸਪਾਟ ਹੋਈਆਂ।

ਇਸ ਦੌਰਾਨ ਮਲਾਇਕਾ-ਅੰਮ੍ਰਿਤਾ ਬੇਹੱਦ ਹੌਟ ਲੁੱਕ 'ਚ ਨਜ਼ਰ ਆਈਆਂ।

ਮਲਾਇਕਾ ਦੀ ਮਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਘੱਟ ਦੇਖਿਆ ਹੋਵੇਗਾ।

ਅੰਮ੍ਰਿਤਾ ਤਾਂ ਕਈ ਵਾਰ ਕਰੀਨਾ-ਮਲਾਇਕਾ ਨਾਲ ਸਪਾਟ ਹੁੰਦੀ ਰਹਿੰਦੀ ਹੈ।

ਇਸ ਦੌਰਾਨ ਮਲਾਇਕਾ ਦਾ ਆਪਣੀ ਮਾਂ ਜੌਇਸ ਨਾਲ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ।
