FacebookTwitterg+Mail

Pics: ਮਾਲਦੀਵ 'ਚ ਮਾਂ ਨਾਲ ਮਸਤੀ ਕਰਦੇ ਦਿਖੇ ਤੈਮੂਰ

maldives
19 December, 2018 11:28:13 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਪਟੌਦੀ ਫੈਮਿਲੀ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਇਨ੍ਹੀਂ ਦਿਨੀਂ ਆਪਣੇ ਬੇਟੇ ਤੈਮੂਰ  ਨਾਲ ਮਾਲਦੀਵ 'ਚ ਛੁੱਟੀਆਂ ਮਨਾ ਰਹੇ ਹਨ। ਉਥੇ ਹੀ ਕਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਨ੍ਹਾਂ ਪਲਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
Punjabi Bollywood Tadka
ਤਸਵੀਰਾਂ 'ਚ ਕਰੀਨਾ ਤੈਮੂਰ ਨੂੰ ਸੈਰ ਕਰਾਉਂਦੀ ਹੋਈ ਨਜ਼ਰ ਆ ਰਹੀ ਹੈ। ਉਥੇ ਹੀ ਕਈ ਤਸਵੀਰਾਂ 'ਚ ਕਰੀਨਾ ਸੈਫ ਨਾਲ  ਟਾਈਮ ਸਪੈਂਡ ਕਰਦੀ ਨਜ਼ਰ ਆ ਰਹੀ ਹੈ। ਉਥੇ ਹੀ ਕਰੀਨਾ ਨੇ ਇਨ੍ਹਾਂ ਪਲਾਂ ਨੂੰ ਲੈ ਕੇ ਲਿਖਿਆ ਹੈ Soneva 6ushi ਰਿਜਾਰਟ ਬਹੁਤ ਖੂਬਸੂਰਤ ਅਤੇ ਸ਼ਾਨਦਾਰ ਹੈ। ਇਹ ਸ਼ੁੱਧ ਹਵਾ ਨਾਲ ਭਰਿਆ ਹੋਇਆ ਹੈ।
Punjabi Bollywood Tadka ਹੁਣ ਤੱਕ ਅਸੀਂ ਜਿੱਥੇ ਵੀ ਰੁਕੇ ਉਨ੍ਹਾਂ ਦੀ ਤੁਲਨਾ 'ਚ ਇਹ ਥਾਂ ਅਤੇ ਪਲ ਸਭ ਤੋਂ ਖਾਸ ਹਨ। ਦੱਸ ਦੇਈਏ ਕਿ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦੇ ਲਾਡਲੇ ਤੈਮੂਰ ਅਲੀ ਖਾਨ ਜਲਦ ਹੀ 2 ਸਾਲ ਦੇ ਹੋਣ ਜਾ ਰਹੇ ਹਨ।  20 ਦਸੰਬਰ ਨੂੰ ਤੈਮੂਰ 2 ਸਾਲ ਦੇ ਹੋ ਜਾਣਗੇ।
Punjabi Bollywood Tadka
ਇਕ ਸਾਲ ਦੇ ਹੋਣ 'ਤੇ ਤੈਮੂਰ ਨੇ ਜਿੱਥੇ ਪਹਿਲਾ ਜਨਮਦਿਨ ਗੁੜਗਾਂਵ 'ਚ ਮਨਾਇਆ ਸੀ ਤਾਂ ਉਥੇ ਹੀ ਦੂਜਾ ਜਨਮਦਿਨ ਉਹ ਮਾਲਦੀਵ 'ਚ ਮਨਾਉਣ ਵਾਲੇ ਹਨ।


Tags: MaldivesSaif Ali KhanKareena KapoorTaimur Ali KhanSouth Africa

About The Author

manju bala

manju bala is content editor at Punjab Kesari