FacebookTwitterg+Mail

ਹੌਟ ਲੁੱਕ 'ਚ 'ਕਾਨਸ ਫਿਲਮ ਫੈਸਟੀਵਲ' 'ਤੇ ਜਲਵਾ ਬਖੇਰਦੀ ਦਿਸੀ ਮੱਲਿਕਾ ਸ਼ੇਰਾਵਤ

mallika sherawat cannes film festival 2019
22 May, 2019 11:25:56 AM

ਮੁੰਬਈ(ਬਿਊਰੋ)- ਬਾਲੀਵੁੱਡ ਸਿਤਾਰਿਆਂ ਦਾ 'ਕਾਨਸ ਫਿਲਮ ਫੈਸਟੀਵਲ' 'ਚ ਇਕ ਤੋਂ ਇਕ ਸ਼ਾਨਦਾਰ ਲੁੱਕ ਦੇਖਣ ਨੂੰ ਮਿਲਿਆ। ਇਨ੍ਹੀਂ 'ਚੋਂ ਇਕ ਹੈ ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ, ਜਿਨ੍ਹਾਂ ਦੇ ਕਾਨਸ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਬੇਹੱਤ ਪਸੰਦ ਕੀਤਾ ਗਿਆ। ਹਾਲ ਹੀ 'ਚ ਇਕ ਵਾਰ ਫਿਰ ਮਲਿਕਾ ਦਾ ਇਕ ਨਵਾਂ ਲੁੱਕ ਦੇਖਣ ਨੂੰ ਮਿਲਿਆ।
Punjabi Bollywood Tadka
ਇਸ ਫਿਲਮ ਫੈਸਟੀਵਲ 'ਚ ਐਸ਼ਵਰਿਆ ਰਾਏ ਬੱਚਨ, ਦੀਪਿਕਾ ਪਾਦੂਕੋਣ, ਪ੍ਰਿਅੰਕਾ ਚੋਪੜਾ, ਕੰਗਨਾ ਰਣੌਤ ਸਮੇਤ ਕਈ ਸੈਲੇਬ੍ਰਿਟੀਜ਼ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਈਆਂ।
Punjabi Bollywood Tadka
ਉੱਥੇ ਹੀ ਇਸ ਲਿਸਟ 'ਚ ਮੱਲਿਕਾ ਸ਼ੇਰਾਵਤ ਵੀ ਹੈ ਜੋ ਕਿ ਕਾਨਸ ਦੇ ਰੈੱਡ ਕਾਰਪੇਟ 'ਚ ਆਪਣੇ ਲੁੱਕ ਕਾਰਨ ਕਾਫੀ ਸੁਰਖੀਆਂ ਬਟੋਰ ਰਹੀ ਸੀ।
Punjabi Bollywood Tadka
ਮੱਲਿਕਾ ਸ਼ੇਰਾਵਤ ਦਾ ਇਸ ਤੋਂ ਇਲਾਵਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਉਹ ਰੈੱਡ ਕਾਰਪੇਟ 'ਤੇ ਰੈੱਡ ਕਾਰਪੇਟ 'ਤੇ ਵਾਕ ਕਰਨ ਤੋਂ ਬਾਅਦ ਉੱਥੇ ਮਜ਼ੌਦ ਫੋਟੋਗ੍ਰਾਫਰਸ ਸਾਹਮਣੇ ਕਾਫੀ ਸਾਰੇ ਪੋਜ਼ ਦਿੰਦੀ ਨਜ਼ਰ ਆਈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Cannes Film Festival 2019Mallika SherawatRed CarpetBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari