FacebookTwitterg+Mail

ਇੰਸਟਾਗ੍ਰਾਮ 'ਤੇ ਮੁੜ ਨਜ਼ਰ ਆਇਆ ਮੰਦਿਰਾ ਦਾ ਬੋਲਡ ਅੰਦਾਜ਼

mandira bedi
07 July, 2018 10:11:44 AM

ਮੁੰਬਈ (ਬਿਊਰੋ)— ਟੀ.ਵੀ. ਅਦਾਕਾਰਾ ਮੰਦਿਰਾ ਬੇਦੀ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਇਕ ਵਾਰ ਫਿਰ ਮੰਦਿਰਾ ਬੇਦੀ ਦਾ ਬਿਕਨੀ ਲੁੱਕ ਚਰਚਾ 'ਚ ਹੈ। ਦਰਅਸਲ ਮੰਦਿਰਾ ਬੇਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਾਜ਼ਾ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਮੰਦਿਰਾ ਬਿਕਨੀ 'ਚ ਨਜ਼ਰ ਆ ਰਹੀ ਹੈ।
Punjabi Bollywood Tadka
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਾਲੀਵੁੱਡ ਸੈਲੇਬ੍ਰਿਟੀ ਮੰਦਿਰਾ ਬਿਕਨੀ 'ਚ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮੰਦਿਰਾ ਦੀ ਬਿਕਨੀ ਵਾਲੀ ਤਸਵੀਰ ਇੰਸਟਾਗ੍ਰਾਮ 'ਤੇ ਸਨਸਨੀ ਫੈਲਾ ਚੁੱਕੀ ਹੈ।
Punjabi Bollywood Tadka
ਖਾਸ ਗੱਲ ਇਹ ਹੈ ਕਿ 46 ਦੀ ਉਮਰ 'ਚ ਵੀ ਮੰਦਿਰਾ 26 ਸਾਲ ਦੀ ਦਿਖਾਈ ਦਿੰਦੀ ਹੈ। ਕਦੀ ਰੇਤ 'ਤੇ ਤਾਂ ਕਦੀ ਪਾਣੀ 'ਚ ਮੰਦਿਰਾ ਦਾ ਹਰ ਲੁੱਕ ਬਹੁਤ ਵਧੀਆ ਹੁੰਦਾ ਹੈ। ਮੰਦਿਰਾ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਉੱਥੇ ਹੀ ਮੰਦਿਰਾ ਦਾ ਟੀ.ਵੀ. ਕਰੀਅਰ ਵੀ ਕਾਫੀ ਲੰਬਾ ਹੈ।
Punjabi Bollywood Tadka
ਉੱਥੇ ਹੀ ਮੰਦਿਰਾ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਮੰਦਿਰਾ ਬੇਦੀ ਨੂੰ ਘੁੰਮਣ ਦਾ ਵੀ ਬਹੁਤ ਸ਼ੌਕ ਹੈ। ਮੰਦਿਰਾ ਜਦੋਂ ਵੀ ਘੁੰਮਣ ਜਾਂਦੀ ਹੈ ਤਾਂ ਉਥੋਂ ਦੀਆਂ ਯਾਦਗਾਰਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਸ਼ੇਅਰ ਕਰਨਾ ਨਹੀਂ ਭੁੱਲਦੀ।
Punjabi Bollywood Tadka
ਬਾਲੀਵੁੱਡ ਫਿਲਮ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਅਤੇ ਫੇਮਸ ਹਿੰਦੀ ਸੀਰੀਅਲ 'ਕਿਉਂਕਿ ਸਾਸ ਵੀ ਕਭੀ ਬਹੂ ਥੀ' 'ਚ ਕੰਮ ਕਰ ਚੁੱਕੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Mandira BediBikiniInstagramDilwale Dulhania Le JayengeKyunki Saas Bhi Kabhi Bahu Thi

Edited By

Manju

Manju is News Editor at Jagbani.