FacebookTwitterg+Mail

ਜਨਮਦਿਨ ਮੌਕੇ ਬਿਕਨੀ 'ਚ ਦਿਖਿਆ ਮੈਂਡੀ ਤੱਖੜ ਦਾ ਹੌਟ ਅੰਦਾਜ਼, ਦੇਖੋ ਵੀਡੀਓ

mandy takhar bikini avatar
02 May, 2017 01:01:40 PM
ਜਲੰਧਰ— ਪੰਜਾਬੀ ਅਭਿਨੇਤਰੀ ਮੈਂਡੀ ਤੱਖੜ ਨੇ 2 ਮਈ ਨੂੰ ਆਪਣਾ 30ਵਾਂ ਜਨਮਦਿਨ ਮਨਾਇਆ। ਇਸ ਦੌਰਾਨ ਉਹ ਗੋਆ ਦੇ ਬੀਚ 'ਤੇ ਜਨਮਦਿਨ ਦਾ ਜਸ਼ਨ ਮਨਾਉਂਦੀ ਨਜ਼ਰ ਆਈ। ਗੋਆ ਦੇ ਬੀਚ ਤੋਂ ਮੈਂਡੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਿਕਨੀ ਪਹਿਨੀ ਨਜ਼ਰ ਆ ਰਹੀ ਹੈ।
Click On The Link To See Video-
https://www.facebook.com/iMandyTakhar/videos/1920841804866098/
ਮੈਂਡੀ ਬਿਕਨੀ 'ਚ ਬੇਹੱਦ ਹੌਟ ਨਜ਼ਰ ਆਈ। ਵੀਡੀਓ 'ਚ ਉਸ ਦੀ ਸਹੇਲੀ ਵੀ ਨਜ਼ਰ ਆ ਰਹੀ ਹੈ। ਦੋਵੇਂ ਮਸਤੀ ਦੇ ਮੂਡ 'ਚ ਬੀਚ 'ਤੇ ਆਨੰਦ ਮਾਣ ਰਹੀਆਂ ਹਨ। ਜ਼ਿਕਰਯੋਗ ਹੈ ਕਿ ਮੈਂਡੀ ਪੰਜਾਬੀ ਫਿਲਮਾਂ 'ਚ ਜ਼ਿਆਦਾਤਰ ਸਲਵਾਰ-ਸੂਟ ਪਹਿਨੀ ਹੀ ਨਜ਼ਰ ਆਉਂਦੀ ਹੈ। ਉਸ ਦਾ ਬਿਕਨੀ ਅੰਦਾਜ਼ ਕਾਫੀ ਵਾਇਰਲ ਹੋ ਰਿਹਾ ਹੈ।

Tags: Mandy Takhar Birthday Bikini Goa ਮੈਂਡੀ ਤੱਖੜ ਬਿਕਨੀ ਜਨਮਦਿਨ ਗੋਆ