FacebookTwitterg+Mail

ਬਹੁਤ ਘੱਟ ਸਮੇਂ 'ਚ ਮਨਿੰਦਰ ਬੁੱਟਰ ਨੇ ਗੀਤਾਂ ਰਾਹੀਂ ਹਾਸਲ ਕੀਤੀ ਵੱਡੀ ਪ੍ਰਸਿੱਧੀ (ਵੀਡੀਓ)

maninder buttar
01 August, 2019 02:34:04 PM

ਜਲੰਧਰ (ਬਿਊਰੋ) — 'ਜਾਮੀਲਾ', 'ਸਖੀਆਂ', 'ਕਾਲੀ ਹਮਰ' ਅਤੇ 'ਇਕ ਇਕ ਪਲ' ਵਰਗੇ ਸੁਪਰਹਿੱਟ ਗੀਤਾਂ ਨਾਲ ਸੰਗੀਤ ਜਗਤ 'ਚ ਪਛਾਣ ਕਾਇਮ ਕਰਨ ਵਾਲੇ ਪੰਜਾਬੀ ਗਾਇਕ ਮਨਿੰਦਰ ਬੁੱਟਰ ਦਾ ਅੱਜ ਜਨਮਦਿਨ ਹੈ। ਮਨਿੰਦਰ ਬੁੱਟਰ ਅਜਿਹੇ ਗਾਇਕ ਹਨ, ਜਿੰਨਾਂ ਨੇ ਗਿਣਤੀ ਦੇ ਕੁਝ ਹੀ ਗੀਤਾਂ ਨਾਲ ਸੰਗੀਤ ਜਗਤ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ।

 

 
 
 
 
 
 
 
 
 
 
 
 
 
 

All my wishes have been granted 🤗. #Grateful. #1 ❤. #MyDay #mybday

A post shared by Maninder Buttar (ਮੰਨੂ) (@manindarbuttar) on Jul 31, 2019 at 9:26pm PDT

ਦੱਸ ਦਈਏ ਕਿ ਮਨਿੰਦਰ ਬੁੱਟਰ ਕਈ ਪੰਜਾਬੀ ਫਿਲਮਾਂ 'ਚ ਗੀਤ ਗਾ ਚੁੱਕੇ ਹਨ। ਹਾਲ ਹੀ 'ਚ ਮਨਿੰਦਰ ਬੁੱਟਰ ਦਾ ਗੀਤ 'ਸੌਰੀ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਉਨ੍ਹਾਂ ਦਾ ਸਾਥ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਦਿੱਤਾ ਹੈ। ਅੱਜ ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਉਨ੍ਹਾਂ ਦੇ ਸੁਪਰਹਿੱਟ ਗੀਤਾਂ ਜੀ ਝਲਕ ਦਿਖਾਉਣ ਜਾ ਰਹੇ ਹਾਂ, ਜੋ ਦਰਸ਼ਕਾਂ 'ਚ ਕਾਫੀ ਮਕਬੂਲ ਹੋਏ ਹਨ।

SAKHIYAAN

JAMILA

Dil Main Nahi Laona

Viah

Dil Nu 

Kaali Hummer

 IK IK PAL

Sorry


Tags: Maninder ButtarBirthdaySakhiyaanDil Main Nahi LaonaViahKite KalliIk Ik Pal

Edited By

Sunita

Sunita is News Editor at Jagbani.