FacebookTwitterg+Mail

ਮਨੀਸ਼ ਮਲਹੋਤਰਾ ਲਈ ਪਲਾਨ ਕੀਤੀ ਸਰਪ੍ਰਾਈਜ਼ ਪਾਰਟੀ, ਬਾਲੀਵੁੱਡ ਸਟਾਰਜ਼ ਨੇ ਅੱਧੀ ਰਾਤ ਅਚਾਨਕ ਦਿੱਤੀ ਦਸਤਕ

manish malhotra birthday pics
06 December, 2017 03:07:40 PM

ਮੁੰਬਈ(ਬਿਊਰੋ)— ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਮੰਗਲਵਾਰ ਨੂੰ ਆਪਣਾ 52ਵਾਂ ਜਨਮਦਿਨ ਮਨਾਇਆ। ਉਨ੍ਹਾਂ ਦੇ ਇਸ ਸਪੈਸ਼ਲ ਦਿਨ ਨੂੰ ਹੋਰ ਵੀ ਖਾਸ ਬਣਾਉਣ ਲਈ ਉਨ੍ਹਾਂ ਦੇ ਜਿਗਰੀ ਦੋਸਤ ਕਰਨ ਜੌਹਰ ਨੇ ਉਨ੍ਹਾਂ ਲਈ ਇਕ ਸਪੈਸ਼ਲ ਸਰਪ੍ਰਾਈਜ਼ ਪਲਾਨ ਕੀਤਾ।

Punjabi Bollywood Tadkaਕਰਨ ਨੇ ਸੋਨਾਕਸ਼ੀ ਸਿਨਹਾ, ਰਵੀਨਾ ਟੰਡਨ, ਸੋਨਾਲੀ ਬੇਂਦਰੇ, ਅਦਿੱਤੀ ਰਾਓ ਹੈਦਰੀ, ਤੁਸ਼ਾਰ ਕਪੂਰ ਤੇ ਸੋਫੀ ਚੌਧਰੀ ਨਾਲ ਮਿਲ ਕੇ ਅਚਾਨਕ ਮਨੀਸ਼ ਦੇ ਘਰ ਦਸਤਕ ਦੇ ਦਿੱਤੀ ਤੇ ਉਨ੍ਹਾਂ ਨੂੰ ਸਰਪ੍ਰਾਈਜ਼ ਪਾਰਟੀ ਵੀ ਦਿੱਤੀ।

Punjabi Bollywood Tadkaਇਸ ਤੋਂ ਬਾਅਦ ਸਾਰਿਆ ਨੇ ਮਨੀਸ਼ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦੇ ਘਰ ਰੱਜ ਕੇ ਪਾਰਟੀ ਕੀਤੀ ਗਈ। ਮਨੀਸ਼ ਦੇ ਜਨਮਦਿਨ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। 

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Sonakshi SinhaSonali BendreSophie ChoudryKaran JoharRaveena TandonTusshar Kapoor ਮਨੀਸ਼ ਮਲਹੋਤਰਾ ਕਰਨ ਜੌਹਰ