ਮੁੰਬਈ(ਬਿਊਰੋ)— ਬੀਤੇ ਬੁੱਧਵਾਰ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ 'Couture Show' 'ਚ ਬੀ- ਟਾਊਨ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਬਾਲੀਵੁੱਡ ਹਸੀਨਾਵਾਂ ਨੇ ਆਪਣੇ ਸਟਾਈਲਿਸ਼ ਲੁੱਕ ਨਾਲ ਲੋਕਾਂ ਨੂੰ ਕਾਫੀ ਆਕਰਸ਼ਿਤ ਕੀਤਾ।

ਇਸ ਦੌਰਾਨ ਹੀਸਾਨਾਵਾਂ ਨੇ ਹੌਟ ਲੁੱਕ 'ਚ ਰੈਂਪ ਵਾਕ 'ਤੇ ਕਾਤਿਲਾਨਾ ਅਦਾਵਾਂ ਵੀ ਦਿਖਾਈਆਂ।

ਇਸ ਦੌਰਾਨ ਜਾਨਹਵੀ ਕਪੂਰ ਡੈਬਿਊ ਫਿਲਮ 'ਧੜਕ' ਦੇ ਕੋ-ਸਟਾਰ ਈਸ਼ਾਨ ਖੱਟੜ ਨਾਲ ਰੈਂਪ ਵਾਕ ਕਰਦੀ ਨਜ਼ਰ ਆਈ।

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਕੈਟਰੀਨਾ ਕੈਫ ਨਾਲ ਰੈਂਪ 'ਤੇ ਸ਼ਿਰਕਤ ਕੀਤੀ।

ਇਸ ਤੋਂ ਇਲਾਵਾ ਈਵੈਂਟ 'ਚ ਈਸ਼ਾ ਗੁਪਤਾ, ਮੌਨੀ ਰਾਏ, ਕਿਮ ਸ਼ਰਮਾ, ਖੁਸ਼ੀ ਕਪੂਰ, ਸੁਨੀਲ ਸ਼ੈੱਟੀ, ਸਾਰਾ ਅਲੀ ਖਾਨ, ਮਨੁਸ਼ੀ ਛਿੱਲਰ, ਯੂਲੀਆ ਵੰਤੂਰ, ਭੂਮੀ ਪੇਨਡੇਕਰ, ਡੇਜ਼ੀ ਸ਼ਾਹ, ਮੰਦਿਰਾ ਬੇਦੀ, ਸੰਗੀਤਾ ਬਿਜ਼ਲਾਨੀ ਅਤੇ ਲਾਰਾ ਦੱਤਾ ਸਮੇਤ ਕਈ ਹਸਤੀਆਂ ਨਜ਼ਰ ਆਈਆਂ।

Tanishaa Mukerji

Preeti Jhangiani

Sophie Choudry

Kriti Kharbanda

Nushrat Bharucha

Sonal Chauhan

Lara Dutta

Sangeeta Bijlani

Mandira Bedi

Daisy Shah

Janhvi Kapoor, Ishaan Khatter and Khushi Kapoor

Sara Ali Khan

Bhumi Pednekar

Janhvi Kapoor

Iulia Vantur

Manushi Chhillar

Sara Ali Khan

Suniel Shetty

Khushi Kapoor

Janhvi Kapoor