FacebookTwitterg+Mail

ਮਨੀਸ਼ ਮਲਹੋਤਰਾ ਦੀ ਪਾਰਟੀ 'ਚ ਸੰਜੇ ਦੱਤ-ਮਾਨਿਯਤਾ ਨੇ ਸਜਾਈ ਮਹਿਫਿਲ, ਇਨ੍ਹਾਂ ਸਿਤਾਰਿਆਂ ਦਾ ਵੀ ਦਿਖਿਆ ਜਲਵਾ

manish malhotra s party pics
01 December, 2017 03:25:33 PM

ਮੁੰਬਈ(ਬਿਊਰੋ)— ਜਦੋਂ ਗੱਲ ਪਾਰਟੀ ਤੇ ਸੈਲੀਬ੍ਰੇਸ਼ਨ ਦੀ ਆਉਂਦੀ ਹੈ ਤਾਂ ਸਾਡੇ ਫਿਲਮੀ ਸਿਤਾਰੇ ਅਕਸਰ ਆਪਣੇ ਸਟਾਈਲਿਸ਼ ਲੁਕਸ ਨੂੰ ਇੰਨਜੁਆਏ ਕਰਨ ਲਈ ਤਿਆਰ ਰਹਿੰਦੇ ਹਨ।

Punjabi Bollywood Tadkaਕੁਝ ਅਜਿਹਾ ਹੀ ਵੀਰਵਾਰ ਨੂੰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਦੇਖਣ ਨੂੰ ਮਿਲਿਆ। ਮਨੀਸ਼ ਨੇ ਆਪਣੇ ਘਰ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ 'ਚ ਫਿਲਮੀ ਸਿਤਾਰਿਆਂ ਨੇ ਖੂਬ ਇਨਜੁਆਏ ਕੀਤਾ।

Punjabi Bollywood Tadka

ਇੱਥੇ ਸੰਜੇ ਦੱਤ ਤੇ ਮਾਨਿਯਤਾ ਦੱਤ ਨੇ ਸਾਰਿਆ ਨਾਲ ਮਿਲ ਕੇ ਇਸ ਪਾਰਟੀ ਦਾ ਮਜ਼ਾ ਲਿਆ।

Punjabi Bollywood Tadka

ਇਨ੍ਹਾਂ ਤੋਂ ਇਲਾਵਾ ਪਾਰਟੀ 'ਚ ਕਣੀਕਾ ਕਪੂਰ, ਸੰਜੇ ਕਪੂਰ ਪਤਨੀ ਮਹੀਪ ਸੰਧੂ ਨਾਲ, ਚੰਕੀ ਪਾਂਡੇ, ਸੋਫੀ ਚੌਧਰੀ, ਰਵੀਨਾ ਟੰਡਨ ਸਮੇਤ ਕਈ ਮਸ਼ਹੂਰ ਸਿਤਾਰਿਆਂ ਨੇ ਸਮਾਂ ਬੰਨ੍ਹਿਆ। 

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Sanjay duttManyata DuttManish MalhotraBollywood celebrityParty picsਮਨੀਸ਼ ਮਲਹੋਤਰਾਸੰਜੇ ਦੱਤ