FacebookTwitterg+Mail

ਮਨੀਸ਼ ਮਲਹੋਤਰਾ ਦੀ ਪਾਰਟੀ 'ਚ ਛਾਇਆ ਹੁਸਨ ਦਾ ਕਹਿਰ, ਇਕ-ਦੂਜੇ ਤੋਂ ਵਧ ਬੋਲਡ ਬਣ ਕੇ ਪੁੱਜੀਆਂ ਹਸੀਨਾਵਾਂ

manisha malhotra party
11 October, 2017 05:04:31 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਬੀਤੇ ਦਿਨੀਂ ਜੁਹੂ ਸਥਿਤ ਅਸਤੈਲਾ ਹੋਟਲ 'ਚ ਪਾਰਟੀ ਰੱਖੀ ਸੀ। ਹਮੇਸ਼ਾ ਵਾਂਗ ਇਸ ਪਾਰਟੀ 'ਚ ਬਾਲੀਵੁੱਡ ਤੇ ਟੀ. ਵੀ. ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਟੀ. ਵੀ. ਦੀ ਨਾਗਿਨ ਮੌਨੀ ਰਾਏ ਪਾਰਟੀ 'ਚ ਰੈੱਡ ਕਲਰ ਦੀ ਡਰੈੱਸ 'ਚ ਪਹੁੰਚੀ, ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਸੀ।

Punjabi Bollywood Tadka

ਉਥੇ ਹੀ ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਬਲੈਕ ਰੰਗ ਦੀ ਹਾਫ ਸ਼ੋਲਡਰ ਬੋਲਡ ਆਊਟਫਿੱਟ 'ਚ ਨਜ਼ਰ ਆਈ ਸੀ। ਅਦਾਕਾਰਾ ਸ਼ਿਬਾਨੀ ਦਾਂਡੇਕਰ ਬੇਹੱਦ ਹੀ ਬੋਲਡ ਡਰੈੱਸ 'ਚ ਨਜ਼ਰ ਆਈ।

Punjabi Bollywood Tadka

ਇਸ ਤੋਂ ਇਲਾਵਾ ਪਾਰਟੀ 'ਚ ਪੂਜਾ ਹੇਂਗੜੇ, ਸੋਨਾਲੀ ਬੇਂਦਰੇ, ਰਵੀਨਾ ਟੰਡਨ, ਕਰਨ ਜੌਹਰ, ਸੂਰਜ ਪੰਚੋਲੀ, ਅਮਾਇਰਾ ਦਸਤੂਰ, ਆਯੁਸ਼ਮਾਨ ਖੁਰਾਨਾ ਸਮੇਤ ਕਈ ਹਸਤੀਆਂ ਪੁੱਜੀਆਂ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Manisha Malhotra PartyMouni Roy Pooja HegdeAyushmann Khurrana Shamita ShettyKaran JoharKiara AdvaniRajkummar RaoRaveena Tondon