FacebookTwitterg+Mail

'ਗੈਂਗਲੈਂਡ' ਤੋਂ ਬਾਅਦ 'ਜੇਲ' ਗੀਤ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਿਹੈ ਮਨਕੀਰਤ ਔਲਖ

mankirt aulakh
04 August, 2017 03:31:53 PM

ਜਲੰਧਰ— ਆਪਣੇ ਵੱਖ-ਵੱਖ ਪੰਜਾਬੀ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਹਾਲ ਹੀ 'ਚ ਇਕ ਨਵਾਂ ਗੀਤ ਰਿਲੀਜ਼ ਹੋਇਆ ਹੈ। ਮਨਕੀਰਤ ਔਲਖ ਦੇ ਇਸ ਨਵੇਂ ਗੀਤ ਦਾ ਨਾਂ 'ਜੇਲ'। ਇਸ ਗੀਤ ਦੀ ਵੀਡੀਓ ਨੂੰ ਲੋਕ ਕਾਫੀ ਬੇਸਬਰੀ ਨਾਲ ਉਡੀਕ ਰਹੇ ਸਨ। ਗੀਤ ਦੀ ਵੀਡੀਓ ਤੋਂ ਪਹਿਲਾ ਮਨਕੀਰਤ ਔਲਖ ਨੇ ਆਡੀਓ ਗੀਤ ਨੂੰ ਰਿਲੀਜ਼ ਕੀਤਾ ਸੀ। ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਜੇਲ' ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।


Tags: Punjabi SingerMankirt AulakhJailFeat FatehDeep JanduSukh Sangheraਮਨਕੀਰਤ ਔਲਖਜੇਲ