FacebookTwitterg+Mail

Pics : 'ਮਨਮਰਜ਼ੀਆਂ' ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪਹੁੰਚੀਆਂ ਕਈ ਬੀ-ਟਾਊਨ ਹਸਤੀਆਂ

manmarziyaan
14 September, 2018 07:22:23 PM

ਮੁੰਬਈ (ਬਿਊਰੋ)— ਵਿੱਕੀ ਕੌਸ਼ਲ, ਤਾਪਸੀ ਪੰਨੂ ਤੇ ਅਭਿਸ਼ੇਕ ਬੱਚਨ ਦੀਆਂ ਭੂਮਿਕਾਵਾਂ ਵਾਲੀ ਫਿਲਮ 'ਮਨਮਰਜ਼ੀਆਂ' ਦੀ ਬੀ-ਟਾਊਨ ਹਸਤੀਆਂ ਲਈ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ। ਇਹ ਸਕ੍ਰੀਨਿੰਗ ਮੁੰਬਈ 'ਚ ਯਸ਼ ਰਾਜ ਸਟੂਡੀਓ 'ਚ ਰੱਖੀ ਗਈ।

PunjabKesari
ਇਸ ਮੌਕੇ ਸਵਰਾ ਭਾਸਕਰ, ਫਾਤਿਮਾ ਸਨਾ ਸ਼ੇਖ, ਯਾਮੀ ਗੌਤਮ, ਸੋਨਲ ਚੌਹਾਨ ਤੇ ਸੈਫ ਅਲੀ ਖਾਨ ਦੀ ਬੇਟ ਸਾਰਾ ਅਲੀ ਖਾਨ ਤੋਂ ਇਲਾਵਾ ਬੀ-ਟਾਊਨ ਦੀਆਂ ਕਈ ਹਸਤੀਆਂ ਮੌਜੂਦ ਸਨ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਸਟਾਰਜ਼ ਸਕ੍ਰੀਨਿੰਗ 'ਤੇ ਪਹੁੰਚ ਰਹੇ ਸੀ।

PunjabKesari
ਦੱਸਣਯੋਗ ਹੈ ਕਿ ਫਿਲਮ 'ਮਨਮਰਜ਼ੀਆਂ' ਦਾ ਨਿਰਦੇਸ਼ਨ ਅਨੁਰਾਗ ਕਸ਼ਯਪ ਵਲੋਂ ਕੀਤਾ ਗਿਆ ਹੈ। ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 30 ਕਰੋੜ ਹੈ ਅਤੇ ਫਿਲਮ ਨੂੰ 1,500 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ।

PunjabKesari

ਯਾਮੀ ਗੌਤਮ

PunjabKesari

ਸਵਰਾ ਭਾਸਕਰ

PunjabKesari

ਨਿਰਦੇਸ਼ਕ ਅਭਿਸ਼ੇਕ ਕਪੂਰ

PunjabKesari


Tags: Sara Ali Khan Yami Gautam Manmarziyaan Anurag Kashyap Screening Bollywood Actress

Edited By

Kapil Kumar

Kapil Kumar is News Editor at Jagbani.