ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਮਨੋਜ ਵਾਜਪਾਈ 50 ਸਾਲ ਦੇ ਹੋ ਚੁੱਕੇ ਹਨ। ਬਾਲੀਵੁੱਡ 'ਚ ਕੰਮ ਲਈ ਮਨੋਜ ਵਾਜਪਾਈ ਨੇ ਕਾਫੀ ਸਘੰਰਸ਼ ਕੀਤਾ ਅਤੇ ਲੰਬੇ ਸਮੇਂ ਬਾਅਦ ਆਪਣੀ ਪਛਾਣ ਬਣਾਈ।

ਆਪਣੇ ਜਨਮਦਿਨ 'ਤੇ ਮਨੋਜ ਵਾਜਪਾਈ ਪਤਨੀ ਨਾਲ ਮੀਡੀਆ ਦੇ ਸਾਹਮਣੇ ਕੇਕ ਕੱਟਿਆ। ਇਸ ਦੌਰਾਨ ਮਨੋਜ ਨੇ ਪ੍ਰਿੰਟੇਡ ਟੀ-ਸ਼ਰਟ ਦੇ ਉੱਪਰ ਬਲੇਜਰ ਪਹਿਨ ਰੱਖਿਆ ਸੀ। ਉੱਥੇ ਹੀ ਪਿੰਕ ਕਲਰ ਦੀ ਡਰੈੱਸ 'ਚ ਨੇਹਾ ਵੀ ਕਾਫੀ ਖੂਬਸੂਰਤ ਦਿਸੀ।

ਮਨੋਜ ਵਾਜਪਾਈ ਦੇ ਜਨਮਦਿਨ ਦੀ ਪਾਰਟੀ 'ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਦੋਸਤ ਸੋਨੂੰ ਸੂਦ, ਗਜਰਾਜ ਰਾਓ, ਸਿਧਰਾਥ ਮਲਹੋਤਰਾ, ਨਿਰਦੇਸ਼ਕ ਅਹਿਮਦ ਖਾਨ ਤੇ ਤੱਬੂ ਤੋਂ ਇਲਾਵਾ ਹੋਰ ਕਈ ਸਿਤਾਰੇ ਵੀ ਪਹੁੰਚੇ।
Manoj Bajpayee with Neha

Tabu

Gul Panag

Farah Khan,Shirish Kunder

Sidharth Malhotra

Ashutosh Rana

Randeep Hooda

Sonu Sood

Sanjay Kapoor

Ahmed Khan, Shaira Ahmed Khan
'
Anupam Kher