ਜਲੰਧਰ (ਬਿਊਰੋ) — ਮਸ਼ਹੂਰ ਗਾਇਕ ਹੰਸ ਰਾਜ ਹੰਸ ਦੀ ਨੂੰਹ ਤੇ ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਭਾਵੁਕ ਕਰਨ ਵਾਲਾ ਵੀਡੀਓ ਸਾਂਝਾ ਕੀਤਾ ਹੈ। ਮਾਨਸੀ ਸ਼ਰਮਾ ਜੋ ਕਿ ਛੋਟੇ ਪਰਦੇ 'ਤੇ ਕਾਫੀ ਸਰਗਰਮ ਰਹਿੰਦੇ ਹਨ ਪਰ ਸਿਹਤ ਠੀਕ ਨਾ ਹੋਣ ਕਰਕੇ ਉਨ੍ਹਾਂ ਨੇ ਟੀ. ਵੀ. ਦੀ ਦੁਨੀਆ ਤੋਂ ਕੁਝ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ।
Finally... A decision has been made☹️ Not gonna continue the show “CHOTI SARDARNI” ... Becoz of my Health reasons ... Going back to my place for sometime ... but wanna thank each n every person ( My Co-Actors, my friends, Creative Team, Director @jaladhsharma, Makeup Dada @makeover_gk.govind , Hair Di, Spot Dada, lightman dada, Technicians) ... thanks to @cockcrowpictures @rajeshramsingh @shaikafilms for giving me this opportunity n they waited till my last decision ... will never forget this show Becoz of so many reasons ... Initially I wanted to leave the show now I don’t want ... but as we all know EVERYTHING HAPPENS FOR A REASON N FOR A GOOD REASON... Thank u so much for giving so much of love to HARLEEN... will never forget this in my whole life ... Thank u @anitaraaj Ji for teaching me CHANTING ... thank u @avisthename “SHERRY JI” (U r a sweetheart) ... gonna miss ur naughty smile ... gonna miss my PINKY FRIENDS ( @anitaraaj n @avisthename )☹️☹️.. Gonna miss all the Ishaare which we used to do in between the scenes 🤣🙈.. gonna miss all my Co actors ... Bittu @abhishekjangra1 n Rana @abhievohra20 gonna miss u both .. ur Punjabi Punches 🤣🤣🤣🤣 specially Rana (Patience) ... Dolly MAm ( Super Hawwt momsi) n Preeti bhabhi @neha1narang 😘😘..... @abhilashajakhar , Jagga paaji n Tarksh ji🤗🤗🤗🤗 ... n Our Choti Sardarni @nimritahluwalia 😘😘🤗🤗 ... last but not the least “ Our super cute kids “Param @kevina_tak n Yuvi @advit2012 😘😘😘😘😘...m gonna miss everyone☹️☹️... but yess wanna say Thank u Rabb ji for every thing🙏🙏 m blessed that I got this opportunity ...I got so much of love from u guys ... So thank u so much 🙏🙏
A post shared by 💞MANSI YUVRAJ HANS💞 (@mansi_sharma6) on Oct 10, 2019 at 9:48pm PDT
ਉਹ ਟੀ. ਵੀ. ਸ਼ੋਅ 'ਛੋਟੀ ਸਰਦਾਰਨੀ' 'ਚ ਹਰਲੀਨ ਨਾਂ ਦਾ ਕਿਰਦਾਰ ਨਿਭਾ ਰਹੀ ਸੀ। ਉਸ ਨੇ ਸ਼ੋਅ ਦੌਰਾਨ ਇਕੱਠੀਆਂ ਕੀਤੀਆਂ ਯਾਦਾਂ ਦਾ ਇਕ ਵੀਡੀਓ ਤਿਆਰ ਕਰਕੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ ਅਤੇ ਨਾਲ ਹੀ ਭਾਵੁਕ ਕਰਨ ਵਾਲੀ ਕੈਪਸ਼ਨ ਪਾਉਂਦੇ ਹੋਏ ਲਿਖਿਆ ਹੈ, ''ਆਖਿਰਕਾਰ…ਮੈਂ ਫੈਸਲਾ ਲੈ ਲਿਆ ਹੈ...ਛੋਟੀ ਸਰਦਾਰਨੀ ਸ਼ੋਅ ਜਾਰੀ ਨਹੀਂ ਰੱਖਣਾ…ਕਿਉਂਕਿ ਮੇਰੀ ਸਿਹਤ ਦੇ ਕਾਰਨ…ਮੈਂ ਕੁਝ ਸਮੇਂ ਲਈ ਆਪਣੇ ਸਥਾਨ 'ਤੇ ਵਾਪਸ ਜਾਣਾ…ਪਰ ਮੈਂ ਸਭ ਦਾ ਦਿਲੋਂ ਧੰਨਵਾਦ ਕਰਦੀ ਹਾਂ।''
ਦੱਸ ਦਈਏ ਕਿ ਮਾਨਸ਼ੀ ਸ਼ਰਮਾ ਨੇ ਸ਼ੋਅ ਨਾਲ ਜੁੜੇ ਹਰ ਇਕ ਸਖਸ਼ ਨਾਲ ਬਿਤਾਏ ਪਲਾਂ ਨੂੰ ਯਾਦ ਕਰਦੇ ਹੋਏ ਦਿਲ ਦੇ ਜਜ਼ਬਾਤਾਂ ਨੂੰ ਲਿਖਿਆ ਹੈ। ਮਾਨਸੀ ਸ਼ਰਮਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਆਪਣੇ ਪਤੀ ਯੁਵਰਾਜ ਹੰਸ ਨਾਲ ਪੰਜਾਬੀ ਫਿਲਮ 'ਪਰਿੰਦੇ' 'ਚ ਨਜ਼ਰ ਆਵੇਗੀ।