FacebookTwitterg+Mail

ਆਖਿਰ ਕੀ ਹੈ ਮਾਨੁਸ਼ੀ ਛਿੱਲਰ ਦੀ ਬਲੈਕ ਡਰੈੱਸ ਦਾ ਰਾਜ਼? ਦੇਖੋ ਤਸਵੀਰਾਂ

manushi chhillar
09 August, 2018 11:36:37 AM

ਮੁੰਬਈ (ਬਿਊਰੋ)— ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਹਾਲ ਹੀ 'ਚ ਬਲੈਕ ਆਊਟਫਿੱਟ 'ਚ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਟ੍ਰੈਡੀਸ਼ਨਲ ਹੋਵੇ ਜਾਂ ਵੈਸਟਰਨ ਮਾਨੁਸ਼ੀ ਦਾ ਹਰ ਅੰਦਾਜ਼ ਫੈਨਜ਼ ਵਲੋਂ ਪਸੰਦ ਕੀਤਾ ਜਾਂਦਾ ਹੈ। ਮਾਨੁਸ਼ੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਮਾਨੁਸ਼ੀ ਦੀਆਂ ਵਧੇਰੇ ਤਸਵੀਰਾਂ 'ਚ ਇਕ ਗੱਲ ਕਾਮਨ ਨਜ਼ਰ ਆਉਂਦੀ ਹੈ, ਜੋ ਹੈ ਉਨ੍ਹਾਂ ਦੀ ਬਲੈਕ ਡਰੈੱਸ। ਸ਼ਾਇਦ ਮਾਨੁਸ਼ੀ ਬਲੈਕ ਰੰਗ ਦੀਆਂ ਡਰੈੱਸਿਜ਼ ਨੂੰ ਹੀ ਆਪਣੀ ਫੇਅਰ ਸਕਿਨ 'ਤੇ ਸਭ ਤੋਂ ਜ਼ਿਆਦਾ ਫੱਬਣ ਵਾਲੀਆਂ ਮੰਨਦੀ ਹੈ।

Punjabi Bollywood Tadka

ਮਾਨੁਸ਼ੀ ਨੂੰ ਕਈ ਮੌਕਿਆਂ 'ਤੇ ਬਲੈਕ ਆਊਟਫਿੱਟ 'ਚ ਦੇਖਿਆ ਗਿਆ ਹੈ। ਮਿਸ ਇੰਡੀਆ ਬਣਨ ਤੋਂ ਬਾਅਦ ਮਾਨੁਸ਼ੀ ਆਪਣੇ ਫੈਸ਼ਨ ਸਟਾਈਲ ਨੂੰ ਲੈ ਕੇ ਅਕਸਰ ਲਾਈਮਲਾਈਟ 'ਚ ਰਹਿੰਦੀ ਹੈ।

Punjabi Bollywood Tadka

ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਮਾਨੁਸ਼ੀ ਦੀ ਫੈਨ ਫਾਲੋਇੰਗ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ।

Punjabi Bollywood Tadka

ਮਾਨੁਸ਼ੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਹੈ।

Punjabi Bollywood Tadka

ਮਾਨੁਸ਼ੀ ਦੀ ਫੈਨ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 4 ਮਿਲੀਅਨ ਤੋਂ ਵਧ ਫਾਲੋਅਰਜ਼ ਹਨ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Manushi Chhillar Miss World Black DressPhotoshootInstagram

Edited By

Chanda Verma

Chanda Verma is News Editor at Jagbani.